ਸਿਹਤ ਤੇ ਸੂਰਤ ਸੋਹਣਾ ਬਣਾਓ ਨਿੱਕੀ ਜਿਹੀ ਰੈਸਪੀ ਨਾਲ -Vegetables smoothie for weight loss

588
ਸਮੱਗਰੀ
1 ਗਾਜਰ
½ ਚੁਕੰਦਰ
½ ਕੱਪ  ਪਾਣੀ
¼ ਚਮਚ ਅਲਸੀ ਦਾ
 ਪਾਊਡਰ
ਬਣਾਉਣ ਦੀ ਵਿਧੀ … ਸਾਰੇ ਸਮਾਨ ਨੂੰ  ਗ੍ਰੈਂਡ ਕਰ ਕੇ ਸਰਵ ਕਰੋ .. ਇਸ ਵਿਚ ਵਿਟਾਮਿਨ A . ਓਮੇਗਾ-3 ਬਹੁਤ ਹੀ  ਵਧੀਆ ਹੈ ਸਰੀਰ ਵਾਸਤੇ ਰੋਜ਼ ਸਵੇਰ ਦੇ ਟਾਇਮ ਪੀਣ ਤੰਦਰੁਸਤ ਤੇ ਚੁਸਤ ਰਹਿੰਦਾ ਹੈ ਸਾਰਾ ਦਿਨ
ਚੁਕੰਦਰ ਦੇ ਫਾਇਦੇ
    ਇਹ ਖੂਨ ਦੀ ਗਤੀ ਨੂੰ ਤੇਜ਼ ਕਰਦਾ ਹੈ ਅਤੇ lower ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ
ਗਾਜਰ ਦੇ ਫਾਇਦੇ
ਵਿਟਾਮਿਨ A    ਅੱਖਾਂ ਲਈ ਵਧੀਆ ਹੈ . ਸਕਿਨ ਲਈ ਵੀ ਫਾਇਦੇਮੰਦ ਹੈ
ਅਲਸੀ ਦਾ ਪਾਊਡਰ … ਇਸ ਵਿੱਚ ਓਮੈਗਾ 3 ਜੋ ਕਿ ਇਮਿਊਨ ਸਿਸਟਮ ਨੂੰ ਬੂਸਟ  ਕਰਦਾ ਹੈ ਹੱਡੀਆਂ ਲਈ ਇਹ ਵਧੀਆ ਹੈ ਹੇਅਰ ਲਈ ਵੀ ਵਧੀਆ ਹੈ ਇਹਦੇ ਨਾਲ ਸਕਿਨ ਬਹੁਤ ਗਲੋ ਕਰਦੀ ਹੈ
Real Estate