ਬਾਬਿਆਂ ਦਾ ਖੇਤੀ ਵਿਗਿਆਨ ਕਮਾਲ ਦਾ ਸੀ , ਆਮਦਨ ਭਲਾ ਥੋੜੀ ਸੀ ਪਰ ਖੁਦਕਸ਼ੀ ਕੋਈ ਨਹੀਂ ਕਰਦਾ ਸੀ

213

ਜੋਗਿੰਦਰ ਸਿੰਘ ਸਿਵੀਆ ਨੇ ਪੁਰਾਤਨ ਖੇਤੀ ਵਿੱਚ ਤਕਨੀਕ ਅਤੇ ਸੰਦ- ਸੰਦੇੜਿਆਂ ਬਾਰੇ ਕਈ ਕਿਤਾਬਾਂ ਲਿਖੀਆਂ ਹਨ । ਉਹ ਅਕਸਰ ਰੇਡੀਓ ਚੰਨ ਪ੍ਰਦੇਸੀ ‘ਤੇ ਪੰਜਾਬੀ , ਪੁਰਾਣੇ ਸ਼ਬਦ ਅਤੇ ਰੀਤਾਂ ਰਿਵਾਜਾਂ ਬਾਰੇ ਜਾਣਕਾਰੀ ਸਾਝੀ ਕਰਦੇ ਰਹਿੰਦੇ ਹਨ ਜਿਸਨੂੰ ਪੂਰੀ ਦੁਨੀਆ ‘ਚ ਵੱਸਦੇ ਪੰਜਾਬੀ ਪੂਰੀ ਸਿ਼ੱਦਤ ਨਾਲ ਸੁਣਦੇ ਹਨ । ਇਸ ਵੀਡਿਓ ਰਾਹੀਂ ਉਹਨਾ ਪੁਰਾਤਨ ਸ਼ਬਦਾਂ ਅਤੇ ਖੇਤੀ ਦੇ ਵਿਗਿਆਨਕ ਪੱਖ ਦੀ ਗੱਲ ਕੀਤੀ ਹੈ ।

Real Estate