ਜਾਣੋ ਗ੍ਰਾਮ ਸਭਾ ਦੀਆਂ ਕੀ ਕੀ ਤਾਕਤਾਂ , ਭੁਲੇਖੇ ਦੂਰ ਕਰੋ | Karnail Singh Jakhepal | Sukhnaib Sidhu |

229

ਇਹਨਾ ਦਿਨਾਂ ‘ਚ ਗ੍ਰਾਮ ਸਭਾ ਦਾ ਮਤਾ ਪਾ ਕੇ ਖੇਤੀ ਆਰਡੀਨੈਂੱਸ ਰੱਦ ਕਰਵਾਉਣ ਸਬੰਧੀ ਸੋਸ਼ਲ ਮੀਡੀਆ ਉਪਰ ਪੋਸਟ ਘੁੰਮ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਵੀ ਪੰਜਾਬ ਦੇ ਲੋਕਾਂ ਨੂੰ ਗ੍ਰਾਮ ਸਭਾਵਾਂ ਵੱਲੋਂ ਮਤੇ ਪਾ ਕੇ ਆਰਡੀਨੈੱਸ ਨੂੰ ਰੱਦ ਕਰਨ ਲਈ ਅਪੀਲ ਕਰ ਚੁੱਕੇ ਹਨ। ਇਸ ਸਬੰਧੀ ਗ੍ਰਾਮ ਸਭਾ ਦੇ ਅਧਿਕਾਰਾਂ ਬਾਰੇ ਪਿੰਡ ਬਚਾਓ ਪੰਜਾਬ ਬਚਾਓ ਮੁਹਿੰਮ ਦੇ ਆਗੂ ਸ: ਕਰਨੈਲ ਸਿੰਘ ਜਖੇਪਲ ਨਾਲ ਕੀਤੀ ਖਾਸ ਮੁਲਾਕਾਤ ਇਸ ਸਬੰਧੀ ਵੱਡਮੁੱਲੀ ਜਾਣਕਾਰੀ ਦੇਵੇਗੀ।

Real Estate