ਮੋਟਾਪਾ ਘਟਾਉਣ ਲਈ ਖੀਰਾ ਸਲਾਦ ਖਾਓ ਸੌਖਾ ਤਰੀਕਾ | Thai cucumber salad for weight loss recipe |

541

ਸਮੱਗਰੀ
1 ਖੀਰਾ
For dressing

1 ਚਮਚ ਆਲਿਵ ਆਇਲ

1ਚਮਚ ਸ਼ਹਿਦ

1 ਚਮਚ ਵਿਨੇਗਰ

1/2 ਚਮਚ ਸੋਇਆ ਸੌਸ

ਸੇਂਧਾ ਨਮਕ ਸੁਆਦ ਅਨੁਸਾਰ ,ਲਾਲ ਮਿਰਚਾਂ ਦੀ ਫਲੈਕਸ ,
ਇੱਕ ਤੁਰੀ ਲਸਣ ਬਾਰੀਕ ਕਟਿਆ ।
ਥੋੜੇ ਜਿਹਾ ਹਰਾ ਧਨੀਆ ਕੱਟਿਆ। 1 ਚਮਚ ਮੂੰਗਫਲੀ ਦੇ ਦਾਣੇ ਕਰਸ਼।

ਬਣਾਉਣ ਦੀ ਵਿਧੀ।।।।।।। ਖੀਰੇ ਨੂੰ ਗੋਲ ਗੋਲ ਕੱਟ ਲਵੋ । ਫਿਰ ਜਿੰਨਾ ਵੀ ਸਮਾਨ ਹੈ ਸਾਰੇ ਨੂੰ ਮਿਕਸ ਕਰ ਲਓ ਉਹ ਸਾਰਾ ਸਮਾਨ ਖੀਰੇ ਉਪਰ ਪਾ ਦਿਉ ਤੇ ਫਿਰ ਉੱਪਰ ਮੂੰਗਫਲੀ ਦੇ ਦਾਣੇ ਕਰਸ਼ ਕੀਤੇ ਹੋਏ ਉਪਰ ਪਾ ਦਿਓ ਤੇ ਸਰਵ ਕਰੋ ।।।।। ਇਹ ਸਲਾਦ ਬਹੁਤ ਹੀ ਸੁਆਦ ਬਣਦਾ ਹੈ।

Real Estate