Motivational Story | 100 ਰੁਪਏ ਨਾਲ ਕੰਮ ਸੁਰੂ ਕਰਕੇ 200 ਔਰਤਾਂ ਨੂੰ ਰੋਜ਼ਗਾਰ ਦਿੱਤਾ | Manpreet Kaur |

ਐਮਬੀਏ ਕਰ ਨਾ ਸਕੀ , ਘਰ ਦੇ ਹਾਲਾਤ ਇਜ਼ਾਜਤ ਨਹੀਂ ਦਿੰਦੇ ਸਨ । ਆਮਦਨ ਥੋੜੀ ਅਤੇ ਪਰਿਵਾਰ ਵੱਡਾ ਸੀ । ਮਨਪ੍ਰੀਤ ਵੱਡੀ ਸੀ , ਇਸ ਕਰਕੇ ਪਰਿਵਾਰ ਦੀ ਜਿ਼ੰਮੇਵਾਰੀ ਚੁੱਕਣੀ ਵੀ ਲਾਜ਼ਮੀ ਸੀ । ਉਸਨੇ ਫਿਰ ਵਿਰਾਸਤ ਵੱਲ ਮੂੰਹ ਕੀਤਾ , ਆਪਣੀ ਮਾਂ ਅਤੇ ਦਾਦੀ ਤੋਂ ਸਿੱਖੀ ਕਢਾਈ ਨੂੰ ਬਾਗ , ਫੁਲਕਾਰੀਆਂ ਰਾਹੀਂ ਸਾਹਮਣੇ ਲਿਆਂਦਾ ਅੱਜ ਉਸ ਵੱਲੋਂ ਬਣਾਈ ਫੁਲਕਾਰੀਆਂ , ਬਾਗ ਅਤੇ ਹੋਰ ਵਿਰਾਸਤੀ ਚੀਜਾਂ ਨੂੰ ਪੂਰੀ ਦੁਨੀਆਂ ‘ਚ ਮਾਣ ਮਿਲ ਰਿਹਾ ।
ਮਨਪ੍ਰੀਤ ਅਤੇ ਉਸਦੇ ਪਰਿਵਾਰ ਨੇ ਮਿਲ ਕੇ 200 ਹੋਰ ਔਰਤਾਂ ਲਈ ਵੀ ਰੋਜ਼ਗਾਰ ਦੇ ਮੌਕੇ ਪ੍ਰਾਪਤ ਕੀਤੇ ਹਨ।

Real Estate