ਅਖੰਡ ਪਾਠ ਵਾਲੇ ਪੈਸਿਆਂ ਦਾ ਕੀ ਕੀਤਾ ? Gurbakhsish Singh |

104

ਸਹੁਰਿਆਂ ਅਤੇ ਪੇਕਿਆਂ ਵੱਲੋਂ ਧਿਰਕਾਰੀ ਇੱਕ ਬੀਬੀ ਨੂੰ ਉਹਨੇ ਉਦੋਂ ਆਪਣੇ ਘਰ ਲਿਆਂਦਾ ਜਦੋਂ ਘਰਦਿਆਂ ਨੇ ਗੁਰਬਖਸ਼ੀਸ ਦੇ ਲਈ ਅਖੰਡ ਪਾਠ ਰੱਖਵਾਉਣਾ ਸੀ ਕਿ ਸਾਡੇ ਪੁੱਤ ਦੀ ਪ੍ਰਮਾਤਮਾ ਉਮਰ ਲੰਬੀ ਕਰੇ ਅਤੇ ਐਕਸੀਡੈਂਟ ਮਗਰੋਂ ਠੀਕ ਹੋਜੇ ।
ਪਰ ਗੁਰਬਖਸ਼ੀਸ ਨੇ ਅਖੰਡ ਪਾਠ ਕਰਵਾਉਣ ਨਾਲੋਂ ਵੱਡਾ ਪੁੰਨ ਕੀਤਾ ਜਿਸਦਾ ਹਰੇਕ ਖੇਤਰ ‘ਚ ਵਿਰੋਧ ਵੀ ਹੋਇਆ ਪਰ ਉਹ ਆਪਣੇ ਅਕੀਦੇ ‘ਚ ਕਾਮਯਾਬ ਰਿਹਾ ਦੇਖੋ ਇਹ ਵੀਡਿਓ ਰਾਹੀ ਸਾਰੀ ਗੱਲਬਾਤ

Real Estate