ਊਧਮ ਸਿੰਘ ਪੰਜਾਬ ਦਾ ਅਣਖੀ ਨਾਇਕ ਹੈ, ਜਿਸਨੇ ਜਲ੍ਹਿਆ ਵਾਲੇ ਬਾਗ ਦਾ ਬਦਲਾ ਲੰਡਨ ਵਿੱਚ ਦੋ ਦਹਾਕਿਆਂ ਬਾਅਦ ਲਿਆ ।
ਸ: ਊਧਮ ਸਿੰਘ ਦੇ ਜੀਵਨ ‘ਤੇ ਕਈ ਫਿਲਮਾਂ ਬਣੀਆਂ ਪਰ ਜੋ ਸਵਾਦ ਊਧਮ ਸਿੰਘ ਦੇ ਪ੍ਰਸੰਗ ਨੂੰ ਕਵੀਸ਼ਰ ਸਾਦਕ ਅਲੀ ਧੰਨਾ ਅਤੇ ਸਾਥੀਆਂ ਤੋਂ ਸੁਣ ਕੇ ਆਉਂਦਾ ਹੋਰ ਪਾਸਿਓ ਨਈਂ ਮਿਲਦਾ ।
Real Estate