ਰਾਜਿੰਦਰ ਕੁਮਾਰ ਉਹ ਅਧਿਆਪਕ ਹਨ ਜਿੰਨ੍ਹਾਂ ਦੇ ਪੱਲੇ ਸਿਰੜ ਤੇ ਸਿਦਕ ਹੈ ਤਾਂਹੀ ਇਹ ਇੱਕ ਵੱਡੀ ਸ਼ਖਸ਼ੀਅਤ ਬਣੇ ਹਨ । 2 ਸਟੇਟ ਪੁਰਸਕਾਰ ਅਤੇ ਹੁਣ ਨੈਸ਼ਨਲ ਐਵਾਰਡ ਹਾਸਿਲ ਕਰਨ ਵਾਲੇ ਇਹ ਅਜਿਹੇ ਅਧਿਆਪਕ ਹਨ ਜਿਹੜੇ ਸਕੂਲ ਵਿੱਚ ਝਾੜੂ ਵੀ ਖੁਦ ਲਾਉਂਦੇ ਹਨ।
ਰਾਜਿੰਦਰ ਕੁਮਾਰ ਨੇ ਇੱਕ ਗਰੀਬ ਵਿੱਚੋਂ ਪੈਦਾ ਹੋ ਕੇ ਕਿੰਨੇ ਹੀ ਗਰੀਬ ਬੱਚਿਆਂ ਨੂੰ ਵਿਦਿਆ ਦੇ ਸੂਰਜ ਵੰਡ ਕੇ ਉਹਨਾਂ ਦਾ ਭਵਿੱਖ ਰੌਸ਼ਨ ਕੀਤਾ ।
ਪਿੰਡ ਵਾੜਾ ਭਾਈਕਾ ਵਿੱਚ ਤਾਇਨਾਤ ਅਧਿਆਪਕ ਨਾਲ ਇੱਕ ਸੰਖੇਪ ਮੁਲਾਕਾਤ ਸੁਣੋ
Real Estate