ਕਲਾ ਕੁਰਬਾਨੀ ਵੀ ਮੰਗਦੀ | Des Raj Lachkani | Sukhnaib Sidhu | Punjbi Folk

255

ਦੇਸ ਰਾਜ ਲਚਕਾਣੀ ਢਾਡੀ ਕਲਾ ਦੇ ਸਿਰਮੌਰ ਸਹਿਨਸ਼ਾਹ ਹਨ । ਉਸਦੀ ਆਵਾਜ਼ ਅੰਦਾਜ਼ ਅਤੇ ਰਿਆਜ਼ ਨੇ ਦੁਨੀਆਂ ਨੂੰ ਦੱਸਿਆ ਕਿ ਗਾਇਕੀ ਇਹ ਹੁੰਦੀ ਹੈ। ਸਟੇਜ ‘ਤੇ ਇਹਨਾਂ ਦੀ ਤਿੰਨ ਪੀੜੀਆਂ ਹਾਜਿ਼ਰ ਹੁੰਦੀਆਂ । ਲਚਕਾਣੀ ਸਾਹਿਬ ਆਪ ਹੁੰਦੇ ਹਨ ਤੇ ਇਹਨਾਂ ਬੇਟਾ ਸੁਰਜੀਤ ਖਾਨ ਸਾਰੰਗੀ ‘ਤੇ ਗਜ਼ ਫੇਰਦਾ ਅਤੇ ਪੋਤਾ ਅਰਮਾਨ ਲਚਕਾਣੀ ਜਦੋਂ ਬੋਲ ਚੁੱਕਦਾ ਫਿਰ ਤਾਂ ਕਾਇਨਾਤ ਵੀ ਰੁੱਕ ਜਾਂਦੀ । ਬਾਕੀ ਤੁਸੀ ਆਪ ਸੁਣ ਲਵੋ

Real Estate