ਮੈਂ ਨਈਂ ਰੁੱਕਦਾ ਕਿਸੇ ਤੋਂ | bugla bathinde wala | Sukhnaib Sidhu |

301

ਬੁਰਜ ਗਿੱਲ ਬਠਿੰਡੇ ਜਿਲ੍ਹੇ ਦਾ ਭਾਈਰੂਪੇ ਕੋਲ ਅਣਗੌਲਿਆ ਜਿਹਾ ਪਿੰਡ ਸੀ । ਪਰ ਜਦੋਂ ਦਾ ਜਗਰੂਪ ਸਿੰਘ ਬੁੱਗਲਾ ਮਸ਼ਹੂਰ ਹੋਇਆ ਪਿੰਡ ਦੀ ਚਰਚਾ ਵੀ ਦੂਰ- ਦੂਰ ਹੋਣ ਲੱਗੀ ਹੈ। ਬੁਗਲਾ 15 ਕੁ ਸਾਲ ਦਾ ਹੁੰਦਾ ਸੀ ਜਦੋਂ ਕਬੱਡੀ ਖੇਡਦਾ ਸੀ , ਫਿਰ ਜਵਾਨੀ ‘ਚ ਇੱਕ ਕਤਲ ਹੋ ਗਿਆ । ਜਿੱਥੇ ਜੇਲ੍ਹ ਯਾਤਰਾ ਸੁਰੂ ਹੋਈ , ਜੇਲ੍ਹ ਵਿੱਚ ਉਸਨੇ ਕਬੱਡੀ ਖੇਡਣੀ ਜਾਰੀ ਰੱਖੀ ਅਤੇ ਬਾਹਰ ਆ ਕੇ ਵੀ ।
ਹੁਣ ਪੰਜਾਬ ਦੇ ਖੇਡ ਮੇਲ੍ਹਿਆਂ ‘ਚ ਉਸਨੂੰ ਜੱਫਾ ਲਾਉਣ ਦੀ ਚਰਚਾ ਅਕਸਰ ਹੁੰਦੀ ਹੈ । ਸੁਣੋ ਉਸ ਨਾਲ ਖਾਸ ਮੁਲਾਕਾਤ

Real Estate