ਉਘੇ ਸ਼ਾਇਰ ਰਾਹਤ ਇੰਦੌਰੀ ਦੀ ਕੋਰੋਨਾ ਨਾਲ ਮੌਤ

270

ਜਗਸੀਰ ਸਿੰਘ ਸੰਧੂ
ਭਾਰਤ ਦੇ ਵੱਡੇ ਕਵੀ ਰਾਹਤ ਇੰਦੋਰੀ (70 ਸਾਲ) ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਹਿੰਦੀ ਅਤੇ ਉਰਦੂ ਦੇ ਮਹਾਨ ਕਵੀ ਰਾਹਤ ਇੰਦੌਰੀ ਬੀਤੇ ਕੋਰੋਨਾ ਵਾਇਰਸ ਦੀ ਸ਼ੱਕ ਹੋਣ ਕਰਕੇ ਇੰਦੌਰ ਦੇ ਅਰਵਿੰਦੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਥੇ ਅੱਜ ਬਾਅਦ ਦੁਪਿਹਰ ਉਹਨਾਂ ਦੀ ਮੌਤ ਹੋ ਗਈ। ਆ ਰਹੀਆਂ ਮੁੱਢਲੀਆਂ ਖਬਰਾਂ ਮੁਤਾਬਿਕ ਰਾਹਤ ਇੰਦੌਰੀ ਦੀ ਮੌਤ ਦਿੱਲ ਦਾ ਦੌਰਾ ਪੈਣ ਕਾਰਨ ਹੋਈ ਹੈ।

Real Estate