ਗੁਜਰਾਤ – ਅਹਿਮਦਾਬਾਦ ‘ਚ ਕਰੋਨਾ ਹਸਪਤਾਲ ਨੂੰ ਅੱਗ ਲੱਗੀ , 8 ਮਰੀਜ਼ਾਂ ਦੀ ਮੌਤ

379

ਅਹਿਮਦਾਬਾਦ ਦੇ ਕਰੋਨਾ ਹਸਪਤਾਲ ( ਸ਼ਰੇਯ ਹਸਪਤਾਲ ) ਵਿੱਚ ਅੱਗ ਲੱਗਣ ਕਾਰਨ 8 ਮਰੀਜ਼ਾਂ ਦੀ ਮੌਤ ਹੋ ਜਾਣ ਦਾ ਦੁਖਦਾਈ ਖ਼ਬਰ ਮਿਲੀ ਹੈ। ਮ੍ਰਿਤਕਾਂ ‘ਚ 5 ਪੁਰਸ਼ ਅਤੇ 3 ਔਰਤਾਂ ਸ਼ਾਮਿਲ ਹਨ। ਜਦਕਿ 30 ਮਰੀਜ਼ਾਂ ਨੂੰ ਦੂਜੇ ਵਾਰਡ ‘ਚ ਤਬਦੀਲ ਕੀਤਾ ਗਿਆ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਅੱਗ ਆਈਸੀਯੂ ਵਿੱਚ ਲੱਗੀ ਅਤੇ ਇਸਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ ।
ਹੋਰ ਵੇਰਵਿਆਂ ਦਾ ਉਡੀਕ ਹੈ।

Real Estate