ਪਾਕਿਸਤਾਨ- ਵੈਨ ਅਤੇ ਰੇਲ ਦੁਰਘਟਨਾ ‘ਚ 20 ਸਿੱਖ ਸਰਧਾਲੂਆਂ ਦੀ ਮੌਤ

213

ਪਾਕਿਸਤਾਨ ਵਿੱਚ ਵਾਪਰੇ ਇੱਕ ਦਰਦਨਾਕ ‘ਚ 20 ਸਿੱਖ ਸਰਧਾਲੂਆਂ ਦੀ ਮੌਤ ਹੋ ਗਈ । ਜਦੋਂ ਇਹ ਹਾਦਸਾ ਵਾਪਰਿਆ ਤਾਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ ਕਿ ਇੱਕ ਬਿਨਾ ਫਾਟਕ ਵਾਲੇ ਰੇਲਵੇ ਕਰਾਸਿੰਗ ਤੇ ਸ਼ਾਹ ਹੂਸੈਨ ਐਕਸਪ੍ਰੈਸ ਨਾਲ ਵੈਨ ਦੀ ਟੱਕਰ ਹੋ ਗਈ ।
ਇਹ ਹਾਦਸਾ ਸੇਖੂਪੁਰਾ ਦੇ ਕੋਲ ਵਾਪਰਿਆ ।

Real Estate