ਹਿੰਦ ਪਾਕਿ ਸਰਹੱਦ ਤੋਂ 7 ਕਿਲੋ ਹੈਰੋਇਨ ਬਰਾਮਦ 

129
ਫ਼ਿਰੋਜ਼ਪੁਰ, 20 ਜੁੂਨ (ਬਲਬੀਰ ਸਿੰਘ ਜੋਸਨ) : ਹਿੰਦ ਪਾਕਿ ਸਰਹੱਦ ਤੋ ਸਵੇਰੇ ਬੀਐੱਸਐੱਫ ਦੀ 136 ਬਟਾਲੀਅਨ ਦੀ ਚੈੱਕ ਪੋਸਟ ਬਾਰੇਕੇ ਤੋਂ ਸਰਚ ਮੁਹਿੰਮ ਦੌਰਾਨ 7 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ । ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਦੀ ਕੀਮਤ 35 ਕਰੋੜ ਰੁਪਏ ਦੱਸੀ ਜਾ ਰਹੀ ਹੇੈ। ਬੀਐੱਸਐੱਫ ਦੇ ਅਧਿਕਾਰੀਆਂ ਦੱਸਿਆ ਕਿ ਹੈਰੋਇਨ ਖੇਪ ਨੂੰ ਇਕ ਪਲਾਸਟਿਕ ਦੇ ਕੈਨ ‘ ਚ ਪਾ ਕੇ ਪਾਕਿਸਤਾਨ ਸਮੱਗਲਰਾਂ ਵਲੋਂ ਵਲੋਂ ਭਾਰਤੀ ਸਰਹੱਦ ‘ ਤੇ ਸੁੱਟੀ ਗਈ ਸੀ । ਜਿਸ ਨੂੰ  ਬੀਐੱਸਐੱਫ ਦੀ 136 ਬਟਾਲੀਅਨ ਨੇ ਬਰਾਮਦ ਕੀਤਾ ਹੈ ।
Real Estate