ਕਾਂ ਬਣਿਆ ਗੁਰੂ ਕਾ ਬਾਜ਼

267

ਕਿਸੇ ਵੇਲੇ ਮਾਲਵੇ ‘ਚ ‘ਕਾਂ’ ਦਾ ਅਪਰਾਧ ਜਗਤ ਵਿੱਚ ਪੂਰਾ ਚਰਚਾ ਸੀ । ਉਸ ਖਿਲਾਫ਼ 15 ਤੋਂ ਵੱਧ ਮੁਕੱਦਮੇ ਦਰਜ਼ ਸਨ । ਪ੍ਰੰਤੂ ਅੱਜਕੱਲ੍ਹ ਉਹ ਅਪਰਾਧਿਕ ਗਤੀਵਿਧੀਆਂ ਛੱਡ ਕੇ ਗੁਰੂ ਦਾ ਸਿੰਘ ਸਜ ਕੇ ਰਾਜਿੰਦਰ ਪਾਲ ਸਿੰਘ ਖਾਲਸਾ ਬਣ ਚੁੱਕਾ ਹੈ।

Real Estate