ਕੂਕਾ ਲਹਿਰ ਦਾ ਕੈਪਟਨ ਅਮਰਿੰਦਰ ਸਿੰਘ ਦੇ ਪਿੰਡ ਨਾਲ ਕੀ ਸਬੰਧ !

227

ਮਲੇਰਕੋਟਲਾ ਵਿੱਚ ਤੋਪਾਂ ਨਾਲ ਉਡਾਏ ਗਏ ਕੂਕਿਆਂ ਵਿੱਚੋਂ ਸਭ ਤੋਂ ਛੋਟੇ ਕੱਦ ਵਾਲਾ ਕੂਕਾ ਵਰਿਆਮ ਸਿੰਘ ਪਿੰਡ ਮਹਿਰਾਜ ਦਾ ਵਸਨੀਕ ਸੀ । ਜਿਸ ਨੂੰ ਅੰਗਰੇਜ ਡੀਸੀ ਨੇ ਇਸ ਕਰਕੇ ਮੁਆਫ਼ ਕਰ ਦਿੱਤਾ ਕਿ ਉਸਦਾ ਕੱਦ ਤੋਪ ਤੇ ਨਿਸ਼ਾਨਾ ਮੁਤਾਬਿਕ ਛੋਟਾ ਸੀ , ਪਰ ਵਰਿਆਮ ਸਿੰਘ ਨੇ ਇੱਕ ਥੜਾ ਬਣਾ ਕੇ ਆਪਣੇ ਆਪ ਨੂੰ ਤੋਪ ਦਾ ਹਾਣੀ ਬਣਾ ਲਿਆ ਸੀ । ਸੁਣੋ ਉਸ ਮਹਾਨ ਯੋਧੇ ਬਾਬਤ ਗੱਲ ਬਾਤ

Real Estate