ਇੱਕ ਗੱਭਰੂ ਜੀਹਨੇ ਪਿੰਡ ਨੂੰ ਰੰਗੀਨ ਕਰ ਦਿੱਤਾ

340

ਜਦੋਂ ਪੰਜਾਬ ਚ ਕਰਫਿਊ ਲੱਗਾ ਸੀ ਤਾਂ ਭਾਈ ਦੇਸਾ ( ਮਾਨਸਾ ) ਦਾ ਕਲਾਕਾਰ ਬਲਬੀਰ ਸਿੰਘ ਰੰਗ ਅਤੇ ਬੁਰਸ਼ ਲੈ ਕੇ ਆਪਣੇ ਪਿੰਡ ਦੀਆਂ ਕੰਧਾਂ ਨੂੰ ਬੋਲਣ ਲਾ ਰਿਹਾ ਸੀ । ਸਹਿਯੋਗ ਪਿੰਡ ਦੀ ਪੰਚਾਇਤ ਅਤੇ ਕਲੱਬ ਦਾ ਰਿਹਾ ।

Real Estate