ਹਿੰਦ-ਪਾਕਿ ਸਰਹੱਦ ਤੋਂ 80 ਕਰੋੜ ਦੀ ਹੈਰੋਇਨ ਬਰਾਮਦ

BREAKINGਫਿਰੋਜ਼ਪੁਰ 22 ਮਈ  (ਬਲਬੀਰ ਸਿੰਘ ਜੋਸਨ) -: ਹਿੰਦ ਪਾਕਿ ਸਰਹੱਦ ਦੇ ਕੋਲੋਂ  ਬੀ ਐਸ ਐਫ ਦੀ 136 ਬਟਾਲੀਅਨ ਦੇ ਜਵਾਨਾਂ ਵੱਲੋਂ 8 ਕਿਲੋ ਹੈਰੋਇਨ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਬੀ ਐਸ ਐਫ ਦੇ ਅਧਿਕਾਰੀਆਂ ਮੁਤਾਬਕ  ਫ਼ਿਰੋਜ਼ਪੁਰ ਸੈਕਟਰ ਤਹਿਤ ਪੈਂਦੀ ਚੋਕੀ ਬਾਰੇ ਕੇ ਦੇ ਕੋਲੋ ਅੱਜ ਸਵੇਰੇ ਜ਼ਮੀਨ ‘ਚ ਦੱਬੀ ਪਲਾਸਟਿਕ ਦੀ ਬੋਤਲ ਵਿੱਚੋ 8 ਕਿਲੋ ਹੈਰੋਇਨ ਬਰਾਮਦ ਹੋ ਹੋਈ ਹੇੈ  । ਹੈਰੋਇਨ ਦੀ ਬਰਾਮਦਗੀ ਬਾਰਡਰ ਸਕਿਉਰਿਟੀ ਫੋਰਸ ਅਤੇ ਪੰਜਾਬ ਪੁਲਿਸ ਦੇ ਵਿਸ਼ੇਸ਼ ਸੈਲ ਸੀ.ਆਈ.ਏ ਵੱਲੋਂ ਸਾਂਝੇ ਅਪ੍ਰੇਸ਼ਨ ਦੌਰਾ
Real Estate