ਅਮਰੀਕਾ ਨਿਵਾਸੀ ਰਾਜਵਿੰਦਰ ਸਿੰਘ ਦਾ ਮੋਗਾ ਵਿੱਚ ਦਿਹਾਂਤ

308

ਟੋਰਾਂਟੋ – ( ਬਲਜਿੰਦਰ ਸੇਖਾ ) ਅਮਰੀਕਾ ਦੇ ਸ਼ਹਿਰ ਸ਼ਿਆਟਲ ਤੋ ਪੰਜਾਬ ਗਏ ਨੌਜਵਾਨ ਰਾਜਵਿੰਦਰ ਸਿੰਘ ਦਾ ਮੋਗਾ ਵਿੱਚ ਅਚਾਨਕ ਦਿਹਾਂਤ ਹੋ ਗਿਆ ਹੈ । ਉਹਨਾ ਦੇ ਕਜਨ ਗੁਰਤੇਜ ਸੇਖਾ ਅਨੁਸਾਰ ਕਿ ਰਾਜਵਿੰਦਰ ਕੰਬੋ ਦਾ ਜੱਦੀ ਪਿੰਡ ਫੂਲੇਵਾਲਾ ( ਮੇਗਾ ) ਸੀ । ਜੋ ਅਮਰੀਕਾ ਤੋ ਪੰਜਾਬ ਪਰਿਵਾਰ ਨੂੰ ਮਿਲਣ ਆਇਆ ਸੀ ,ਪਰ ਕਰਫਿਊ ਕਾਰਨ ਪੰਜਾਬ ਫਸ ਗਿਆ ,ਬੀਤੇ ਦਿਨ ਲੀਵਰ ਦੇ ਦਰਦ ਕਾਰਨ ਸਦੀਵੀ ਵਿਛੋੜਾ ਦੇ ਗਿਆ । ਮ੍ਰਿਤਕ ਆਪਣੇ ਪਿੱਛੇ ਚਾਰ ਤੇ ਛੇ ਸਾਲ ਦੇ ਨੰਨੇ ਮੁੰਨੇ ਬੱਚੇ ਛੱਡ ਗਿਆ ਹੈ । ਉਹਨਾ ਨਮਿੱਤ ਰੱਖੇ ਗਏ ਸਹਿਜ ਪਾਠ ਦਾ ਭੋਗ ਅੰਤਿਮ ਅਰਦਾਸ 26 ਮਈ ਦਿਨ ਮੰਗਲਵਾਰ 3, ਸੋਢੀ ਨਗਰ ਮੋਗਾ ਵਿਖੇ ਪਵੇਗਾ ।ਉਹਨਾ ਦੇ ਪਿਤਾ ਸਰਵਨ ਸਿੰਘ ਕੰਬੋ ਤੇ ਮਨਵਿੰਦਰ ਸਿੱਘ ਵੈਨਕੂਵਰ ਨਾਲ 604-345-2493 ਤੇ ਸੰਪਰਕ ਕੀਤਾ ਜਾ ਸਕਦਾ ਹੈ । ਭਾਰਤ ਵਿੱਚ ਪਰਿਵਾਰ ਨਾਲ 98149 19620 ਤੇ ਸੰਪਰਕ ਕੀਤਾ ਜਾ ਸਕਦਾ ਹੈ । ਚਮਕੌਰ ਸਿੰਘ ਰੇਡੀਓ ਹੋਸਟ ਨਾਲ (416) 662-1313 ਤੇ ਸੰਪਰਕ ਕੀਤਾ ਜਾ ਸਕਦਾ ਹੈ।

Real Estate