ਸਵੈਮਾਨ ਯਕੀਨੀ ਹੈ

188

ਮੇਰਾ ਆਤਮ ਨਿਰਭਰ ਹੋਣਾ ਸਵੈਮਾਨ ਯਕੀਨੀ ਹੈ
ਮੈਂ ਤਾਂ ਵੰਦੇ ਮਾਤਰਮ ਮਿਸ਼ਨ ਦਾ ਹਿੱਸਾ ਨਹੀਂ ਬਣਿਆ
ਮੇਰੀਆਂ ਗੁਜਰੀਆਂ ਪੀੜੀਆਂ ਹੀ ਸਵੈ ਨਿਰਭਰ ਸਨ
ਮੈਨੂੰ ਕੋਵਡ ਉਨੀ ਦਾ ਹਰਖ ਨਹੀ

ਮੇਰੇ ਲਈ ਨਹੀ ਸੀ ਇਹ
ਏ ਸੀ ਵਾਲਿਆਂ ਲਈ ਸੀ

ਸਭ ਕੁਦਰਤੀ ਜਾ ਬਣਾਵਟੀ ਖੇਲ
ਮੈ ਜਿੱਤ ਤੇ ਯਕੀਨ ਕਰ ਨਿਕਲ ਚੱਲਿਆਂ ਨੰਗੇ ਪੈਰੀਂ
ਹਜਾਰਾਂ ਕਿਲੋਮੀਟਰ ਮੇਰੀ ਸਵੈ ਸ਼ਕਤੀ ਨੂੰ ਨਹੀ ਠੱਲ ਸਕਦੇ
ਮੈਂ ਹੌਸਲੇ ਨਾਲ ਬਸ ਚਲਦਾ ਜਾ ਰਿਹਾ ਗਰਮ ਰਾਹਾਂ ਤੇ

ਕਿਰਨਪਾਲ ਸਿੰਘ ਸਿੱਧੂ
ਬੀਦੋਵਾਲੀ WA98-033-27008

Real Estate