ਰੇਲਵੇ ਲਾਈਨ ‘ਤੇ ਸੁੱਤੇ ਮਜਦੂਰਾਂ ‘ਤੇ ਮਾਲ ਗੱਡੀ ਚੜੀ 16 ਮੌਤਾਂ

372

ਔਰੰਗਾਬਾਦ – ਮਹਾਰਾਸ਼ਟਰ ਦੇ ਔਰੰਗਾਬਾਦ ਦੇ ਨੇੜੇ ਰੇਲਵੇ ਟਰੈਕ ‘ਤੇ ਸੁੱਤੇ ਹੋਏ 19 ਮਜਦੂਰਾਂ ਉਪਰ ਮਾਲਗੱਡੀ ਚੜ ਗਈ । ਜਿਸ ਕਾਰਨ 16 ਮੌਤਾਂ ਹੋ ਗਈਆਂ ਅਤੇ 2 ਮਜਦੂਰ ਜਖ਼ਮੀ ਹੋ ਗਏ। ਸਾਰੇ ਮਜਦੂਰ ਮੱਧ ਪ੍ਰਦੇਸ ਆਪਣੇ ਘਰ ਤੁਰ ਕੇ ਜਾ ਰਹੇ ਸਨ । ਔਰੰਗਾਬਾਦ ਦੇ ਕੋਲ ਕਰਮਾਡ ਸਟੇਸ਼ਨ ਕੋਲ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇਹ ਮਜਦੂਰ ਸੌਂ ਰਹੇ ਸਨ ।

ਰੇਲ ਮੰਤਰਾਲੇ ਵੱਲੋਂ ਕਿਹਾ ਕਿ ਡਰਾਈਵਰ ਦੇ ਗੱਡੀ ਰੋਕਣ ਦਾ ਯਤਨ ਕੀਤਾ ਸੀ ਪਰ ਉਸ ਅਸਫਲ ਰਿਹਾ ।

Real Estate