ਫਿਰੋਜ਼ਪੁਰ – 13 ਹੋਰ ਪੋਜ਼ਿਟਿਵ ਮਾਮਲੇ ਆਏ

382
ਜ਼ਿਲ੍ਹੇ ਚ ਕਰੋਨਾ ਪੋਜ਼ਟਿਵ 41 ਮਾਮਲੇ 
(ਬਲਬੀਰ ਸਿੰਘ ਜੋਸਨ) : ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਕੋਰੋਨਾ ਦਾ ਕਹਿਰ ਜਾਰੀ ਹੈ, ਅੱਜ ਆਈਆਂ ਰਿਪੋਰਟਾਂ ਵਿਚ ਕੋਰੋਨਾ ਦੇ 13 ਮਰੀਜ਼ ਹੋਰ ਨਵੇ ਸਾਹਮਣੇ ਆਉਣ ਨਾਲ ਕੋਵਿਡ -19 ਮਰੀਜਾਂ ਦੀ ਜ਼ਿਲ੍ਹੇ ਵਿੱਚ ਕੁਲ ਗਿਣਤੀ 41 ਹੋ ਗਈ ਹੈ। ਭੇਜੀਆਂ ਗਈਆਂ 59 ਟੈਸਟਾਂ ਵਿੱਚੋਂ 46 ਨੈਗੇਟਿਵ ਰਿਪੋਰਟਾਂ ਵੀ ਆਈਆਂ ਹਨ ।  ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਪਾਜ਼ੀਟਿਵ ਪਾਏ ਗਏ ਮਰੀਜਾਂ ਦਾ ਸਿਵਲ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ, ਸਾਰੇ ਬਿੱਲਕੁਲ ਤੰਦਰੁਸਤ ਹਨ।
Real Estate