ਲੌਂਗੋਵਾਲ ਦੀ ਪਤਨੀ ਦਾ ਅਕਾਲ ਚਲਾਣਾ

399

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਪਤਨੀ ਅਮਰਪਾਲ ਕੌਰ ਦੀ ਅੱਜ ਹਾਰਟ ਅਟੈਕ ਕਾਰਨ ਮੌਤ ਹੋ ਗਈ । ਉਹ 59 ਵਰ੍ਹਿਆਂ ਦੇ ਸਨ ।
ਮੁੱਖ ਸਕੱਤਰ ਐਸਜੀਪੀਸੀ ਡਾ: ਰੂਪ ਸਿੰਘ ਨੇ ਦੱਸਿਆ ਕਿ ਅਮਰਪਾਲ ਕੌਰ ਨੂੰ ਸ਼ਾਮ 6 ਵਜੇ ਆਪਣੀ ਰਿਹਾਇਸ਼ ਪਿੰਡ ਲੌਂਗੋਵਾਲ ‘ਚ ਦਿਲ ਦਾ ਦੌਰਾ ਪਿਆ , ਤੁਰੰਤ ਉਹਨਾਂ ਨੂੰ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ।
ਅਮਰਪਾਲ ਕੌਰ , ਡਾ: ਇੰਦਰਜੀਤ ਕੌਰ , ਪ੍ਰਧਾਨ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਤੋਂ ਛੋਟੇ ਸਨ ।

Real Estate