ਬਠਿੰਡਾ ‘ਚ 33 ਹੋਰ ਪਾਜਿਟਿਵ ਕੇਸ

148

BREAKING ਹਜੂਰ ਸਾਹਿਬ ਤੋਂ ਬਠਿੰਡਾ ਆਏ ਸ਼ਰਧਾਲੂਆਂ ਵਿੱਚੋਂ 33 ਵਿਅਕਤੀ ਹੋਰ ਪਾਜਿ਼ਟਿਵ ਆਏ ਹਨ। ਜਿਸ ਨਾਲ ਹੁਣ ਬਠਿੰਡਾ ਵਿੱਚ 35 ਵਿਅਕਤੀ ਕਰੋਨਾ ਪੀੜਤ ਹੋ ਗਏ ਹਨ।

Real Estate