ਰੇਡੀਓ ਚੰਨ ਪ੍ਰਦੇਸੀ ‘ਤੇ ਵਿਦਿਆਰਥੀਆਂ ਦੀ ਪੜਾਈ ਦਾ 21 ਤੋਂ ਲੈਕੇ 26 ਅਪ੍ਰੈਲ ਤੱਕ ਸਡਿਊਲ

1411

ਰੇਡੀਓ ਚੰਨ ਪ੍ਰਦੇਸੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਾਂਝਾ ਉਪਰਾਲਾ
ਚੰਡੀਗੜ, 21 ਅਪ੍ਰੈਲ (ਜਗਸੀਰ ਸਿੰਘ ਸੰਧੂ) : ਦੁਨੀਆਂ ਭਰ ਵਿੱਚ ਸਭ ਤੋਂ ਵੱਧ ਸੁਣੇ ਜਾਣ ਵਾਲੇ ਪੰਜਾਬੀ ਰੇਡੀਓ ਚੰਨ ਪ੍ਰਦੇਸੀ (ਯੂ.ਐਸ.ਏ) ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੀ ਪੜਾਈ ਲਈ ਇੱਕ ਸਾਂਝਾ ਉਪਰਾਲਾ ਕੀਤਾ ਗਿਆ ਹੈ, ਜਿਸ ਦੇ ਤਹਿਤ ਹਰ ਰੋਜ਼ ਦੁਪਿਹਰ 1 ਵਜੇ ਤੋਂ 3 ਵਜੇ ਤੱਕ ਵੱਖ ਵੱਖ ਕਲਾਸਾਂ ਦੇ ਸਲੇਬਸ ਦੀ ਪੜਾਈ ਰੇਡੀਓ ਚੰਨ ਪ੍ਰਦੇਸੀ ਦੀ ਮਾਰਫਤ ਕਰਵਾਈ ਜਾ ਰਹੀ ਹੈ। ਇਸ ਪ੍ਰਸਾਰਣ ਨੂੰ ਸੁਣਨ ਲਈ ਐਡਰਾਇਡ ਫੋਨ ਵਾਲੇ ਬੱਚੇ ਪਲੇਅ ਸਟੋਰ ਤੋਂ, ਆਈ ਫੋਨ ਵਾਲੇ ਬੱਚੇ ਐਪ ਸਟੋਰ ਤੋਂ ਰੇਡੀਓ ਚੰਨ ਪ੍ਰਦੇਸੀ ਦੀ ਐਪ ਡਾਊਨ ਲੋਡ ਕਰਕੇ ਇਸ ਪੜਾਈ ਦਾ ਫਾਇਦਾ ਲੈ ਸਕਦੇ ਹਨ। ਰੇਡੀਓ ਚੰਨ ਪ੍ਰਦੇਸ਼ੀ ‘ਤੇ ਪ੍ਰਸਾਰਿਤ ਹੋਣ ਵਾਲੇ ਵਿਸ਼ਿਆ ਦੇ ਟੋਪਿਕਾ ਦਾ ਵਿਸ਼ਾ ਇਸ ਤਰਾਂ ਹੋਵੇਗਾ।

21 ਅਪ੍ਰੈਲ ਦੁਪਹਿਰ 1:00 ਤੋਂ 1:30 ਵਜੇ ਤੱਕ ਅੱਠਵੀ ਕਲਾਸ, ਵਿਸ਼ਾ ਅੰਗਰੇਜੀ, ਟੋਪਿਕ ਅਬਦੁੱਲ ਹਮੀਦ, ਟੀਚਰ ਸੰਦੀਪ ਕੌਰ ਅੰਮ੍ਰਿਤਸਰ।

21 ਅਪ੍ਰੈਲ ਸ਼ਾਮ 1:30 ਤੋਂ 2:00 ਵਜੇ ਤੱਕ ਕਲਾਸ ਪਲੱਸ ਟੂ, ਵਿਸ਼ਾ ਪੰਜਾਬੀ, ਟੋਪਿਕ ਵਗਦੇ ਪਾਣੀ, ਟੀਚਰ ਡਾ: ਪਰਮਜੀਤ ਸਿੰਘ ਕਲਸੀ ਗੁਰਦਾਸਪੁਰ।

21 ਅਪ੍ਰੈਲ ਸ਼ਾਮ 2:00 ਤੋਂ 2 : 30 ਵਜੇ ਤੱਕ ਕਲਾਸ 8ਵੀਂ, ਵਿਸ਼ਾ ਸਾਇੰਸ, ਟੋਪਿਕ ਮਾਇਕਰੋਗਰੀਨਸਿੰਜ :ਫਰਿੰਡਜ਼ ਐਡ ਫੋਇ, ਟੀਚਰ ਗਗਨਦੀਪ ਕੌਰ ਪਟਿਆਲਾ।

21 ਅਪ੍ਰੈਲ ਸ਼ਾਮ 2:30 ਤੋਂ 3:00 ਵਜੇ ਤੱਕ ਕਲਾਸ 10ਵੀਂ, ਵਿਸ਼ਾ ਹਿੰਦੀ, ਟੋਪਿਕ ਪਾਠ-1 ਦੋਹਾਵਲੀ, ਟੀਚਰ ਮੀਨਾਕਸ਼ੀ ਵਰਮਾ ਪਟਿਆਲਾ ।

22 ਅਪ੍ਰੈਲ, ਦੁਪਹਿਰ 1.00 ਤੋਂ 1.30 ਵਜੇ ਤੱਕ ਕਲਾਸ 8ਵੀਂ, ਵਿਸ਼ਾ ਅੰਗਰੇਜ, ਟੋਪਿਕ ਪੋਆਇਮ- ਟਰੂ ਐਂਡ ਗਰੋਥ, ਟੀਚਰ ਮਨਪ੍ਰੀਤ ਕੌਰ ਜਲੰਧਰ।

22 ਅਪ੍ਰੈਲ ਸ਼ਾਮ 1.30 ਤੋਂ 2.20 ਵਜੇ ਤੱਕ, ਕਲਾਸ ਪਲਸ ਟੂ, ਵਿਸ਼ਾ ਪੰਜਾਬੀ, ਟੋਪਿਕ ਵਾਰਸ ਸ਼ਾਹ ਟੀਚਰ ਪਰਮਜੀਤ ਸਿੰਘ ਕਲਸੀ ਗੁਰਦਾਸਪੁਰ।

22 ਅਪ੍ਰੈਲ, ਸ਼ਾਮ 2.00 ਤੋਂ 2.30 ਵਜੇ ਤੱਕ, ਕਲਾਸ 10ਵੀਂ, ਵਿਸ਼ਾ ਸਾਇੰਸ਼, ਟੋਪਿਕ ਕੈਮੀਕਲਜ, ਟੀਚਰ ਰਵਿੰਦਰ ਕੌਰ ਪਟਿਆਲਾ।

22 ਅਪ੍ਰੈਲ ਸ਼ਾਮ 2.30 ਤੋਂ 3.00 ਵਜੇ ਤੱਕ, ਕਲਾਸ 8ਵੀਂ, ਵਿਸ਼ਾ ਹਿੰਦੀ, ਟੋਪਿਕ ਪਾਠ-2 ਪਿੰਜਰੇ ਕਾ ਸ਼ੇਰ, ਟੀਚਰ ਡਾ: ਸੁਨੀਲ ਬਹਿਲ ਅਸਿਸਟੈਟ ਡਾਇਰੈਕਟਰ ਐਸ.ਸੀ.ਈ.ਆਰ.ਟੀ।

23 ਅਪ੍ਰੈਲ ਦੁਪਹਿਰ 1.00 ਤੋਂ 1.30 ਵਜੇ ਤੱਕ, ਕਲਾਸ 9ਵੀਂ, ਵਿਸ਼ਾ ਅੰਗਰੇਜੀ, ਟੋਪਿਕ ਲੈਸ਼ਨ-1 ਗਰੂਮਿੰਗ ਆਫ਼ ਏ ਬੋਆਏ, ਟੀਚਰ ਡਿੰਪਲ ਖੁਰਾਨਾ ਐਸ.ਬੀ.ਐਸ ਨਗਰ।

23 ਅਪ੍ਰੈਲ ਸ਼ਾਮ 1.30 ਤੋਂ 2.00 ਤੱਕ, ਕਲਾਸ 10ਵੀਂ, ਵਿਸ਼ਾ ਪੰਜਾਬੀ, ਟੋਪਿਕ ਕੁਲਫੀ, ਟੀਚਰ ਸ਼੍ਰੀਮਤੀ ਜਗਵੀਰ ਕੌਰ ਮੁਹਾਲੀ।

23 ਅਪ੍ਰੈਲ ਸ਼ਾਮ 2.00 ਤੋਂ 2.30 ਵਜੇ ਤੱਕ, ਕਲਾਸ 10ਵੀਂ ਵਿਸ਼ਾ ਸ਼ਾਇੰਸ, ਟੋਪਿਕ ਪਰੀਉਡਿਕ ਕਲਾਸ਼ੀਫਿਕੇਸ਼ਨ ਆਫ਼ ਐਲੀਮੈਂਟ, ਟੀਚਰ ਵਿਜੇ ਅਰੋੜਾ ਪਟਿਆਲਾ।

23. ਅਪ੍ਰੈਲ ਸ਼ਾਮ 2.30 ਤੋਂ 3.00 ਤੱਕ, ਕਲਾਸ 10ਵੀਂ, ਵਿਸ਼ਾ ਹਿੰਦੀ, ਟੋਪਿਕ ਪਾਠ-7 ਮਮਤਾ, ਟੀਚਰ ਡਾ: ਸੁਨੀਲ ਬਹਿਲ ਅਸਿਸਟੈਂਟ ਡਾਇਰੈਕਟਰ।

24 ਅਪ੍ਰੈਲ ਦੁਪਹਿਰ 1.00 ਤੋਂ 1.30 ਵਜੇ ਤੱਕ, ਕਲਾਸ 9ਵੀਂ, ਵਿਸ਼ਾ ਅੰਗਰੇਜੀ ਟੋਪਿਕ ਪਲਾਂਟਸ ਅਲਸੋ, ਟੀਚਰ ਡਿੰਪੀ ਖੁਰਾਨਾ ਐਸ.ਬੀ.ਐਸ ਨਗਰ।

24 ਅਪ੍ਰੈਲ ਸ਼ਾਮ 1.30 ਤੋਂ 2.00 ਵਜੇ ਤੱਕ, ਕਲਾਸ 8ਵੀਂ, ਵਿਸ਼ਾ ਪੰਜਾਬੀ, ਟੋਪਿਕ ਉੱਦਮ ਕਰੀਂ ਜਰੂਰ, ਟੀਚਰ ਚਮਕੌਰ ਸਿੰਘ ਬਾਘੇਵਾਲੀਆ (ਮੋਗਾ)।

24 ਅਪ੍ਰੈਲ ਸ਼ਾਮ 2.00 ਤੋਂ 2.30 ਵਜੇ ਤੱਕ, ਕਲਾਸ 8ਵੀਂ, ਵਿਸ਼ਾ ਸ਼ਾਇੰਸ, ਟੋਪਿਕ ਚੈਪਟਰ-8, ਟੀਚਰ ਕੰਚਨ ਸਰਮਾਂ ਜਲੰਧਰ।

24 ਅਪ੍ਰੈਲ ਸ਼ਾਮ 2.30 ਤੋਂ 3.00 ਵਜੇ ਤੱਕ, ਕਲਾਸ 10ਵੀਂ, ਵਿਸ਼ਾ ਹਿੰਦੀ, ਟੋਪਿਕ ਪਾਠ-2, ਟੀਚਰ ਡਾ: ਸੁਨੀਲ ਬਹਿਲ ਅਸਿਸਟੈਟ ਡਾਇਰੈਕਟਰ।

25 ਅਪ੍ਰੈਲ ਦੁਪਹਿਰ 1.00 ਤੋਂ 1.30 ਵਜੇ ਤੱਕ, ਕਲਾਸ 10ਵੀਂ, ਵਿਸ਼ਾ ਅੰਗਰੇਜੀ ਟੋਪਿਕ ਦਾ ਹੈਪੀ ਪ੍ਰਿੰਸ, ਟੀਚਰ ਕਵਿਤਾ ਸਭਰਵਾਲ ਐਸ.ਬੀ.ਐਸ ਨਗਰ।

25 ਅਪ੍ਰੈਲ ਸ਼ਾਮ 1:30 ਤੋਂ 2:00 ਵਜੇ ਤੱਕ, ਕਲਾਸ 8ਵੀਂ, ਵਿਸ਼ਾ ਪੰਜਾਬੀ, ਟੋਪਿਕ ਛਿੰਝ ਛਰਾਹਾਂ ਦੀ, ਟੀਚਰ ਜਗਤਾਰ ਸਿੰਘ ਸੋਖੀ ਫਰੀਦਕੋਟ।

25 ਅਪ੍ਰੈਲ ਸ਼ਾਮ 2:00 ਤੋਂ 2:30 ਵਜੇ ਤੱਕ, ਕਲਾਸ 10ਵੀਂ, ਵਿਸ਼ਾ ਸਾਇੰਸ, ਟੋਪਿਕ ਲਾਇਟ ਐਂਡ ਰਿਫਲੈਕਸ਼ਨ, ਟੀਚਰ ਸੋਨੀਆ ਚਾਵਲਾ ਪਟਿਆਲਾ।

25 ਅਪ੍ਰੈਲ ਸ਼ਾਮ 2:30 ਤੋਂ 3:00 ਵਜੇ ਤੱਕ, ਕਲਾਸ 10ਵੀਂ, ਵਿਸ਼ਾ ਹਿੰਦੀ, ਟੋਪਿਕ ਪਾਠ-10 ਨਰਸ, ਟੀਚਰ ਸ੍ਰੀਮਤੀ ਪੰਕਜ ਮਾਹਰ ਜਲੰਧਰ।

26 ਅਪ੍ਰੈਲ ਦੁਪਹਿਰ 1:00 ਤੋਂ 1:30 ਵਜੇ ਤੱਕ, ਕਲਾਸ 10ਵੀਂ, ਵਿਸ਼ਾ ਅੰਗਰੇਜੀ, ਟੋਪਿਕ ਲੈਸ਼ਨ-2, ਕਵਿਤਾ ਸਭਰਵਾਲ ਐਸ.ਬੀ.ਐਸ ਨਗਰ।

26 ਅਪ੍ਰੈਲ ਸ਼ਾਮ 1:30 ਤੋਂ 2:00 ਵਜੇ ਤੱਕ, ਕਲਾਸ 8ਵੀਂ, ਵਿਸ਼ਾ ਪੰਜਾਬੀ, ਟੋਪਿਕ ਰੂਪਨਗਰ, ਟੀਚਰ ਕੁਲਵਿੰਦਰ ਸਿੰਘ ਕੋਟਕਪੂਰਾ।

26 ਅਪ੍ਰੈਲ ਸ਼ਾਮ 2:00 ਤੋਂ 2:30 ਵਜੇ ਤੱਕ, ਕਲਾਸ 10ਵੀਂ, ਵਿਸ਼ਾ ਸਾਇੰਸ, ਟੋਪਿਕ ਹੂਮੈਨ ਆਈਜ਼, ਟੀਚਰ ਸੋਨੀਆ ਚਾਵਲਾ ਪਟਿਆਲਾ।

26 ਅਪ੍ਰੈਲ ਸ਼ਾਮ 2:30 ਤੋਂ 3:00 ਵਜੇ ਤੱਕ, ਕਲਾਸ 10ਵੀਂ, ਵਿਸ਼ਾ ਹਿੰਦੀ, ਟੋਪਿਕ , ਪਾਠ-2 ਮਿੱਤਰਤਾ, ਟੀਚਰ ਸ੍ਰੀ ਰਾਜਨ ਅੰਮ੍ਰਿਤਸਰ ਸਾਹਿਬ।

Real Estate