ਸਾਹਿਤਕਾਰ ਅਤੇ ‘ਆਪ’ ਆਗੂ ਬਲਦੇਵ ਸਿੰਘ ਆਜ਼ਾਦ ਦੀ ਮੌਤ

694

ਪ੍ਰਸਿੱਧ ਸਾਹਿਤਕਾਰ ਅਤੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਮਲੌਟ ਤੋਂ ਉਮੀਦਵਾਰ ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ ਦੀ ਮੌਤ ਹੋਣ ਦਾ ਸਮਾਚਾਰ ਹੈ।ਜਿੱਥੇ ਸਿੱਖਿਆ ਦੇ ਖੇਤਰ ‘ਚ ਨੇ ਡੱਟ ਕੇ ਸੇਵਾ ਕੀਤੀ ਉੱਥੇ ਸਾਹਿਤ ਦੇ ਖੇਤਰ ‘ਚ ਵੱਡਮੁੱਲਾ ਯੋਗਦਾਨ ਪਾਇਆ।
ਹੋਰ ਵੇਰਵਿਆਂ ਦੀ ਉਡੀਕ

Real Estate