ਚੰਡੀਗੜ, 15 ਅਪ੍ਰੈਲ (ਜਗਸੀਰ ਸਿੰਘ ਸੰਧੂ) : ਪੰਜਾਬ ‘ਚ ਕੋਰੋਨਾ ਦੀ ਸਥਿਤੀ ਕਾਫੀ ਸੁਧਾਰ, ਅੱਜ ਸਿਰਫ 2 ਕੇਸ ਪਾਜੇਟਿਵ ਪਾਏ ਪੰਜਾਬ ਵਿੱਚ ਕਰੋਨਾ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਸਿਰਫ 2 ਮਰੀਜ਼ ਪਾਜੇਟਿਵ ਪਾਏ ਹਨ, ਜਿਹਨਾਂ ਵਿੱਚ ਪਟਿਆਲਾ ਅਤੇ ਸੰਗਰੂਰ ਤੋਂ ਇੱਕ-ਇੱਕ ਮਰੀਜ਼ ਨਵਾਂ ਆਇਆ ਹੈ।
ਪਿਛਲੇ 24 ਘੰਟਿਆਂ ‘ਚ ਸਿਰਫ 2 ਨਵੇਂ ਮਰੀਜ ਆਉਣ ਨਾ ਪਾਜੇਟਿਵ ਪਾਏ ਗਏ ਮਰੀਜ਼ਾਂ ਦੀ ਕੁੱਲ ਗਿਣਤੀ 186 ਹੋ ਗਈ ਹੈ,
ਜਦਕਿ ਹੁਣ ਤੱਕ 27 ਮਰੀਜ਼ ਠੀਕ ਵੀ ਹੋਏ ਅਤੇ ਕੋਰੋਨਾ ਵਾਇਰਸ ਕਾਰਨ 13 ਜਾਨਾਂ ਜਾਣ ਤੋਂ ਬਾਅਦ ਹੁਣ ਮੌਤਾਂ ਦਾ ਸਿਲਸਿਲਾ ਵੀ ਰੁਕ ਗਿਆ ਹੈ।
Real Estate