ਰੋਪੜ ਜਿਲ੍ਹੇ ‘ਚ ਕਰੋਨਾ ਪਾਜਿਟਿਵ ਦੀ ਮੌਤ , ਬਠਿੰਡਾ ‘ਚ 27 ਨੈਗੇਟਿਵ

848

BREAKINGਪੰਜਾਬ ਵਿੱਚ ਕਰੋਨਾ ਦਾ ਕਹਿਰ ਜਾਰੀ ਹੈ। ਪਿੰਡ ਚਿਤਾਮਲੀ ਦੇ 55ਸਾਲ ਵਿਅਕਤੀ ਦੀ ਮੌਤ ਹੋ ਗਈ । ਉਹ ਕਰੋਨਾ ਤੋਂ ਪੀੜਤ ਸੀ ।
ਲੁਧਿਆਣਾ ਵਿੱਚੋਂ 2 ਵਿਅਕਤੀ ਕਰੋਨਾ ਤੋਂ ਪਾਜਿਟਿਵ ਆਏ ਹਨ।

ਮੁਕਤਸਰ ਵਿੱਚੋਂ ਇੱਕ ਵਿਅਕਤੀ ਪਾਜਿਟਿਵ ਆਇਆ ਹੈ ਉਹ ਤਬਲੀਗੀ ਜਮਾਤ ਨਾਲ ਜੁੜਿਆ ਹੋਇਆ ਹੈ।
ਬਠਿੰਡਾ ਰੋਪੜ ਜਿਲ੍ਹੇ ‘ਚ ਕਰੋਨਾ ਪਾਜਿਟਿਵ ਦੀ ਮੌਤ , ਲੁਧਿਆਣਾ ਜਿਲ੍ਹੇ ਦੋ ਹੋਰ ਮਾਮਲੇ ਸਾਹਮਣੇ ਆਏ , ਬਠਿੰਡਾ ‘ਚ 27 ਨੈਗੇਟਿਵ
ਪੰਜਾਬ ਵਿੱਚ ਕਰੋਨਾ ਦਾ ਕਹਿਰ ਜਾਰੀ ਹੈ। ਪਿੰਡ ਚਿਤਾਮਲੀ ਦੇ 55ਸਾਲ ਵਿਅਕਤੀ ਦੀ ਮੌਤ ਹੋ ਗਈ । ਉਹ ਕਰੋਨਾ ਤੋਂ ਪੀੜਤ ਸੀ ।
ਲੁਧਿਆਣਾ ਵਿੱੋਚੋਂ 2 ਵਿਅਕਤੀ ਕਰੋਨਾ ਤੋਂ ਪਾਜਿਟਿਵ ਆਏ ਹਨ।

ਮੁਕਤਸਰ ਵਿੱਚੋਂ ਇੱਕ ਵਿਅਕਤੀ ਪਾਜਿਟਿਵ ਆਇਆ ਹੈ ਉਹ ਤਬਲੀਗੀ ਜਮਾਤ ਨਾਲ ਜੁੜਿਆ ਹੋਇਆ ਹੈ।
ਬਠਿੰਡਾ ਦੇ 27 ਮਾਮਲਿਆਂ ਦੀ ਰਿਪੋਰਟ ਨੈਗੇਟਿਵ ਆਈਆਂ ਹਨ। ਜਦਕਿ 2 ਰਿਪੋਰਟਾਂ ਆਉਣੀਆਂ ਬਾਕੀ ਹਨ।ਦੇ 27 ਮਾਮਲਿਆਂ ਦੀ ਰਿਪੋਰਟ ਨੈਗੇਟਿਵ ਆਈਆਂ ਹਨ। ਜਦਕਿ 2 ਰਿਪੋਰਟਾਂ ਆਉਣੀਆਂ ਬਾਕੀ ਹਨ।

Real Estate