ਘਰੇ ਬੈਠੀ ਸੰਨੀ ਲਿਓਨੀ ਵੀ ਹੋਟ ਫੋਟੋਆਂ ਨਾਲ ਚਰਚਾ

ਘਰੇ ਬੈਠੀ ਸੰਨੀ ਲਿਓਨੀ ਵੀ ਹੋਟ ਫੋਟੋਆਂ ਨਾਲ ਚਰਚਾ

ਕਿਰਨਜੀਤ ਕੌਰ ਵੋਹਰਾ, ਜਿਸ ਨੂੰ ਉਸ ਦੇ ਫਿਲਮੀ ਨਾਮ ਸੰਨੀ ਲਿਓਨ ਨਾਲ ਜਾਣਿਆ ਜਾਂਦਾ ਹੈ, ਇੱਕ ਸਾਬਕਾ ਅਸ਼ਲੀਲ ਅਦਾਕਾਰਾ ਹੈ ਜੋ ਇਸ ਸਮੇਂ ਇੱਕ ਅਦਾਕਾਰਾ ਅਤੇ ਮਾਡਲ ਦੇ ਰੂਪ ਵਿੱਚ ਭਾਰਤੀ ਫਿਲਮ ਇੰਡਸਟਰੀ ਵਿੱਚ ਸਰਗਰਮ ਹੈ ।ਉਸ ਕੋਲ ਅਮਰੀਕੀ ਅਤੇ ਕੈਨੇਡੀਅਨ ਨਾਗਰਿਕਤਾ ਹੈ। ਉਸਨੇ ਕੁਝ ਸਮਾਂ ਕੈਰਨ ਮਲਹੋਤਰਾ ਨਾਂਮ ਵੀ ਇਸਤੇਮਾਲ ਕੀਤਾ ਹੈ । ਉਹਦੀ ਚਰਚਾ ਹਮੇਸ਼ਾ ਚੱਲਦੀ ਰਹਿੰਦੀ ਹੈ।

Real Estate