ਅਮਰੀਕਾ – ਟਰੰਪ ਨੇ ਕਰੋਨਾ ਵਾਸਤੇ ਲੜਨ ਲਈ ਮੋਦੀ ਤੋਂ ਦਵਾਈ ਮੰਗੀ

ਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਹਨਾਂ ਨੇ ਕਰੋਨਾ ਵਾਇਰਸ ਨਾਲ ਲੜਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇੱਕ ਬੇਨਤੀ ਕੀਤੀ ਹੈ ਕਿ ਉਹ ਅਮਰੀਕਾ ਨੂੰ ਹਾਈਡਰੋਕਲੋਰੋਕੁਈਨ ਦਵਾਈ ਜਰੂਰ ਦੇਣ ਤਾਂ ਕਿ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇ।
ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਫੋਨ ਉਪਰ ਸ੍ਰੀ ਮੋਦੀ ਨਾਲ ਗੱਕ ਕੀਤੀ ਹੈ ਕਿ ਇਸ ਦਵਾਈ ਦੀ ਸਪਲਾਈ ਅਮਰੀਕਾ ਲਈ ਬੇਹੱਦ ਗੰਭੀਰ ਹੈ।
ਟਰੰਪ ਨੇ ਕਿਹਾ ਇਹ ਦਵਾਈ ਮੈਂ ਖੁਦ ਵੀ ਖਾਣੀ ਹੈ।
ਦੋਵਾਂ ਦੇਸ਼ਾਂ ਦੇ ਆਗੂਆਂ ਨੇ ਕਰੋਨਾ ਦੀ ਮਹਾਮਾਰੀ ਸਬੰਧੀ ਲੰਬੀ ਵਿਚਾਰ ਚਰਚਾ ਕੀਤੀ ਹੈ।

Real Estate