ਬੂਟਾ ਸਿੰਘ ਪੱਟਣਗੇ ਕਰੋਨਾ ਦਾ ਬੂਟਾ

1886

ਪਿੰਡ ਬੀਬੀਵਾਲਾ , ਜਿਲ੍ਹਾ ਬਠਿੰਡਾ ਦਾ ਸ: ਬੂਟਾ ਸਿੰਘ ਢਿੱਲੋਂ ਜਵਾਨੀ ਵਿੱਚ ਭਾਰਤੀ ਫੌਜ ਦੇ ਇੱਕ ਵਿਭਾਗ ‘ਚ ਨੌਕਰੀ ਕਰਦਾ ਰਿਹਾ ਅਤੇ ਦੇਸ਼ ਪ੍ਰਤੀ ਆਪਣੀ ਸੇਵਾ ਨਿਭਾਉਂਦਾ ਰਿਹਾ। 18-19 ਸਾਲ ਪਹਿਲਾਂ ਸੇਵਾ ਮੁਕਤ ਹੋਏ ਸ: ਢਿੱਲੋਂ ਨੇ ਬੀਤੇ ਦਿਨੀ ਆਪਣੀ ਕਰੋੜਾਂ ਰੁਪਏ ਮੁੱਲ ਦੀ ਇੱਕ ਏਕੜ ਜ਼ਮੀਨ ਕਰੋਨਾ ਹਸਪਤਾਲ ਖੋਲ੍ਹਣ ਲਈ ਦਾਨ ਦੇ ਕੇ ਨਵੀਂ ਪ੍ਰਿਤ ਪਾ ਦਿੱਤੀ ।
ਸ: ਬੂਟਾ ਸਿੰਘ ਢਿੱਲੋਂ ਦੀ ਹੁਣ ਚਰਚਾ ਛਿੜੀ ਹੈ।

Real Estate