4 ਅਪ੍ਰੈਲ 2020 (ਜਗਸੀਰ ਸਿੰਘ ਸੰਧੂ) :
ਫਰੀਦਕੋਟ ਦੇ ਹਰਿੰਦਰ ਨਗਰ ਦੇ ਇੱਕ 35 ਵਿਅਕਤੀ ਦੀ ਕਰੋਨਾ ਰਿਪੋਰਟ ਪਾਜੇਟਿਵ ਆਉਣ ਨਾਲ ਪੰਜਾਬ ਵਿੱਚ ਕਰੋਨਾ ਪਾਜੇਟਿਵ ਮਰੀਜਾਂ ਦੀ ਗਿਣਤੀ 59 ਹੋ ਗਈ ਹੈ। ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਪੀੜਤ ਸ਼ਖ਼ਸ 35 ਸਾਲ ਦਾ ਹੈ ਅਤੇ ਹਰਿੰਦਰ ਨਗਰ ਦਾ ਰਹਿਣ ਵਾਲਾ ਹੈ। ਇਸ ਵਿਅਕਤੀ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ।ਫਰੀਦਕੋਟ ‘ਚ ਇਹ ਪਹਿਲਾ ਕੇਸ ਕੋਰੋਨਾ ਪੌਜ਼ਿਟਿਵ ਹੈ। ਇਸ ਦੇ ਨਾਲ ਹੀ ਪੰਜਾਬ ਵਿਚ ਕੋਰੋਨਾ ਪੌਜ਼ਿਟਿਵ ਦੇ ਕੁਲ ਮਾਮਲੇ 59 ਹੋ ਗਏ ਹਨ। ਇਸ ਤੋਂ ਪਹਿਲਾਂ ਕੱਲ ਰਾਤ ਤੱਕ ਮਾਨਸਾ ਜਿਲੇ ਅੰਦਰ ਤਿੰਨ ਮਰੀਜਾਂ ਦੀ ਰਿਪੋਰਟ ਪਾਜੇਟਿਵ ਆ ਚੁੱਕੀ ਹੈ। ਇਹ ਦਿਨੋਂ ਮਰੀਜ ਦਿੱਲੀ ਦੇ ਜਮਾਤੀ ਹਨ। ਹੋਰ ਜ਼ਿਲਿਆਂ ਤੋਂ ਸਿਵਲ ਸਰਜਨਾਂ ਨੇ 6 ਹੋਰ ਮਾਮਲਿਆਂ ਦੀ ਪੁਸ਼ਟੀ ਕੀਤੀ। ਇਨ•ਾਂ ‘ਚ ਤਿੰਨ ਕੇਸ ਮਾਨਸਾ, ਇਕ ਰੂਪਨਗਰ ਤੇ ਇਕ ਅੰਮ੍ਰਿਤਸਰ ‘ਚ ਰਿਪੋਰਟ ਕੀਤਾ ਗਿਆ। ਮਾਨਸਾ ਦੇ ਤਿੰਨੋਂ ਮਰੀਜ ਵੀ ਨਿਜ਼ਾਮੂਦੀਨ ‘ਚ ਤਬਲੀਗੀ ਜਮਾਤ ਦੇ ਪ੍ਰੋਗਰਾਮ ਤੋਂ ਪਰਤੇ ਹਨ। ਇਸ ਤੋਂ ਇਲਾਵਾ ਜਿਲ•ਾ ਰੂਪਨਗਰ ‘ਚ ਇੱਕ ਕੇਸ ਪਾਜੇਟਿਵ ਆ ਚੁੱਕਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਹਰਿੰਦਰਾ ਨਗਰ ਫ਼ਰੀਦਕੋਟ ਦੇ ਰਹਿਣ ਵਾਲੇ ਵਿਅਕਤੀ ਦੇ ਸੈਂਪਲਾਂ ਦੀ ਅੰਮ੍ਰਿਤਸਰ ਵਿਖੇ ਹੋਈ ਜਾਂਚ ਦੌਰਾਨ ਉਹ ਕੋਰੋਨਾ ਪੌਜ਼ਿਟਿਵ ਪਾਇਆ ਗਿਆ । ਇਹ ਜਾਣਕਾਰੀ ਮਿਲਣ ਤੇ ਪੁਲਿਸ ਨੇ ਪੂਰੇ ਹਰਿੰਦਰਾ ਨਗਰ ਨੂੰ ਸੀਲ ਕਰ ਦਿੱਤਾ ਹੈ ।
ਪੰਜਾਬ ‘ਚ ਕੋਰੋਨਾ ਪੌਜ਼ਿਟਿਵ ਮਰੀਜ਼ਾਂ ਦੀ ਗਿਣਤੀ 59 ਤਕ ਪੁੱਜ ਗਈ ਹੈ। ਸ਼ਨੀਵਾਰ ਨੂੰ 1 ਹੋਰ ਕੇਸ ਸਾਹਮਣੇ ਆਇਆ ਹੈ। ਕੱਲ ਦੋ ਅੰਮ੍ਰਿਤਸਰ, ਦੋ ਮੋਹਾਲੀ ਤੇ ਇਕ ਲੁਧਿਆਣਾ ‘ਚ ਮਾਮਲੇ ਸਾਹਮਣੇ ਆਏ ਹਨ। ਮੋਹਾਲੀ ‘ਚ ਸਾਹਮਣੇ ਆਏ ਦੋਵੇਂ ਵਿਅਕਤੀ ਦਿੱਲੀ ਦੇ ਨਿਜ਼ਾਮੂਦੀਨ ‘ਚ ਤਬਲੀਗੀ ਜਮਾਤ ਦੇ ਪ੍ਰੋਗਰਾਮ ਤੋਂ ਪਰਤੇ ਹਨ। ਇਨ•ਾਂ ‘ਚ ਤਿੰਨ ਕੇਸ ਮਾਨਸਾ, ਇਕ ਰੂਪਨਗਰ, ਇਕ ਫਰੀਦਕੋਟ ਤੇ ਇਕ ਅੰਮ੍ਰਿਤਸਰ ‘ਚ ਰਿਪੋਰਟ ਕੀਤਾ ਗਿਆ। ਮਾਨਸਾ ਦੇ ਤਿੰਨੋਂ ਪੌਜ਼ਿਟਿਵ ਜਮਾਤੀ ਹਨ। ਇਸ ਦੇ ਨਾਲ ਹੀ ਇਨਫੈਕਸ਼ਨ ਮਾਨਸਾ ਤੇ ਰੂਪਨਗਰ ‘ਚ ਵੀ ਪਹੁੰਚ ਗਿਆ ਹੈ।

Real Estate