ਕਰੋਨਾ ਦਾ ਕਹਿਰ -ਪਦਮ ਸ੍ਰੀ ਨਿਰਮਲ ਸਿੰਘ ਖਾਲਸਾ ਦੀ ਅੰਮ੍ਰਿਤਸਰ ‘ਚ ਮੌਤ

798

ਕਰੋਨਾ
ਪੰਜਾਬ ਵਿੱਚ ਕਰੋਨਾ ਕਾਰਨ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਸਾਬਕਾ ਹਜੂਰੀ ਰਾਗੀ ਪਦਮ ਸ੍ਰੀ ਨਿਰਮਲ ਸਿੰਘ ਖਾਲਸਾ ਦੀ ਅੰਮ੍ਰਿਤਸਰ ‘ਚ ਮੌਤ ਹੋ ਗਈ । ਰਾਤ ਨੂੰ ਉਹਨਾ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ । ਅੱਜ ਸਵੇਰੇ ਸਾਢੇ ਚਾਰ ਵਜੇ ਹਸਪਤਾਲ ਵਿੱਚ ਮੌਤ ਵਿੱਚ ਹੋ ਗਈ । ਜਿਸ ਕਰਕੇ ਹੁਣ ਪੰਜਾਬ ਵਿੱਚ ਮੌਤਾਂ ਦਾ ਅੰਕੜਾ ਪੰਜ ਹੋ ਗਿਆ ਹੈ। ਕਰੋਨਾ ਪੀੜਤ ਕੇਸਾਂ ਦੇ ਹੁਣ ਤੱਕ 46 ਮਾਮਲੇ ਸਾਹਮਣੇ ਆ ਚੁੱਕੇ ਹਨ। ਭਾਈ ਖਾਲਸਾ ਨੇ ਬੀਤੀ ਦਿਨੀ ਇੰਗਲੈਂਡ ਯਾਤਰਾ ਕੀਤੀ ਸੀ ।

Real Estate