ਪੰਥ ਦੇ ਮਹਾਨ ਕੀਰਤਨੀਏ ਦੇ ਅੰਤਿਮ ਸਸਕਾਰ ਮੌਕੇ ਸ਼ਮਸ਼ਾਨ ਘਾਟ ਦੇ ਦਰਵਾਜੇ ਬੰਦ

1042

BREAKINGਪਦਮ ਸ੍ਰੀ ਰਾਗੀ ਨਿਰਮਲ ਸਿੰਘ ਦੀ ਕਰੋਨਾ ਵਾਇਰਸ ਨਾਲ ਮੌਤ ਹੋਣ ਮਗਰੋਂ ਉਹਨਾਂ ਦੇ ਅੰਤਿਮ ਸਸਕਾਰ ਬਾਰੇ ਬਹੁਤ ਦਰਦਨਾਕ ਖ਼ਬਰਾਂ ਆ ਰਹੀਆਂ ਹਨ ਕਿ ਵੇਰਕਾ ਦੇ ਸ਼ਮਸ਼ਾਨ ਘਾਟ ਨੂੰ ਤਾਲਾਬੰਦੀ ਕਰ ਦਿੱਤੀ ਹੈ।
ਇਸ ਸ਼ਰਮਨਾਕ ਕਾਰੇ ਦੀ ਪੰਥ ਨੂੰ ਹੋਰ ਗਮਗੀਨ ਕਰ ਦਿੱਤਾ ਹੈ।

ਹੁਣ ਪਤਾ ਲੱਗਾ ਪਿੰਡ ਵੇਰਕਾ ਦੀ ਪੰਚਾਇਤ ਨੇ ਆਪਣੀ ਜ਼ਮੀਨ ਦੀ ਪੇਸਕਸ਼ ਕੀਤੀ ਹੈ । ਉਹਨਾਂ ਆਖਿਆ ਕਿ ਇਹ ਸ਼ਮਸ਼ਾਨ ਘਾਟ ਆਬਾਦੀ ਵਿੱਚ ਹੈ ਤਾਂ ਕਰਕੇ ਰੋਕਿਆ ਗਿਆ ਸੀ, ਕਿਉਂਕਿ ਇਲਾਕਾ ਨਿਵਾਸੀ ਡਰ ਸੀ ਕਿ ਕਿਤੇ ਕਰੋਨਾ ਦਾ ਪ੍ਰਭਾਵ ਉਹਨਾਂ ਤੱਕ ਨਾ ਆ ਜਾਵੇ ।

Real Estate