ਕਿੰਨੇ ਮਤਲਬੀ ਹੋਗੇ ਲੋਕ -ਪ੍ਰਸ਼ਾਸਨ ਢਿੱਲ ਕਿਉਂ ਵਰਤ ਰਿਹਾ

1787

ਵਿਧਾਨ ਸਭਾ ਹਲਕਾ ਜ਼ੀਰਾ ਦਾ ਪਿੰਡ ਮਹੀਆਂ ਵਾਲਾ , ਇੱਥੋ ਇੱਕ ਵੀਡਿਓ ਸਾਹਮਣੇ ਆਈ ਕਿ ਸਾਡੇ ਕੋਲ ਖਾਣ ਲਈ ਕੁਝ ਨਹੀਂ , ਜਦੋਂ ਪਤਾ ਲੱਗਿਆ ਫਿਰ ਹੋਰ ਕਹਾਣੀ ਸਾਹਮਣੇ ਆਈ । ਪ੍ਰਸ਼ਾਸਨ ਅਜਿਹੇ ਲੋਕਾਂ ਨਾਲ ਢਿੱਲ ਕਿਉਂ ਵਰਤ ਰਿਹਾ ।

Real Estate