ਲਾਹੌਰ ਕੋਲ ਗੈਸ ਲੀਕ ਹੋਣ ਕਾਰਨ ਅੱਗ ਲੱਗੀ ,3 ਵਿਅਕਤੀ ਜ਼ਖ਼ਮੀ

2946

Posted by Punjabi News Online (www.punjabinewsonline.com on Wednesday, March 25, 2020

 ਸਿਮਰਨ ਸੰਧੂ
ਲਾਹੌਰ ਨੇੜੇ ਸ਼ਾਹਦਰਾ ਕੋਲ ਗੈਸ ਵਾਲੇ ਟੈਂਕਰ ਵਿੱਚੋਂ ਗੈਸ ਲੀਕ ਹੋਣ ਮਗਰੋਂ ਭਿਆਨਕ ਅੱਗ ਲੱਗ ਗਈ , ਪਤਾ ਚੱਲਿਆ ਨੇ ਅੱਗ ਨੇੜੇ ਹੀ ਸੈੱਲ ਦੇ ਪੈਟਰੋਲ ਪੰਪ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ । ਤਿੰਨ ਵਿਅਕਤੀ ਦੇ ਇਸ ਦੌਰਾਨ ਜ਼ਖਮੀ ਹੋਣ ਦਾ ਸਮਾਚਾਰ ਹੈ।

Real Estate