ਦੁਨੀਆ ਵਿੱਚ ਕਰੋਨਾ- 195 ਦੇਸ ਅਤੇ 16313 ਮੌਤਾਂ

1791

ਦੁਨੀਆ ਵਿੱਚ 192 ਦੇਸ਼ ਕਰੋਨਾ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ। 16313 ਲੋਕਾਂ ਦੀ ਮੌਤ ਚੁੱਕੀ ਹੈ। 3 ਲੱਖ 72 ਹਜ਼ਾਰ ਪ੍ਰਭਾਵਿਤ ਹਨ। ਇਸ ਦੌਰਾਨ 1 ਲੱਖ ਮਰੀਜ਼ ਸਿਹਤਯਾਬ ਵੀ ਹੋਏ ਹਨ।
ਸੋਮਵਾਰ ਨੂੰ ਆਈਆਂ ਖ਼ਬਰਾਂ ਨੇ ਅਮਰੀਕਾ ਦੀ ਚਿੰਤਾ ਵਧਾ ਦਿੱਤੀ ਹੈ ਕਿ ਇੱਥੇ 500 ਦੇ ਕਰੀਬ ਮੌਤਾਂ ਹੋਈਆਂ ਹਨ ਅਤੇ ਮ੍ਰਿਤਕਾਂ ਵਿੱਚੋਂ 53 ਫੀਸਦੀ 18 ਤੋਂ 49 ਸਾਲ ਦੇ ਵਿਚਕਾਰ ਹਨ।
ਇਹ ਦੁਨੀਆ ਵਿੱਚ ਦੇਖੇ ਗਏ ਟਰੈਂਡ ਤੋਂ ਉਲਟ ਹੈ।

Real Estate