ਕਰੋਨਾ ਨਾਲ ਟੱਕਰ ਲੈਣ ਵਾਲੀਆਂ ਬੀਬੀਆਂ

2225

ਪੰਜਾਬ ਦੇ ਜੁਝਾਰੂ ਲੋਕ ਹਮੇਸ਼ਾ ਹੀ ਮੁਸੀਬਤਾਂ ਨਾਲ ਟੱਕਰ ਲੈਂਦੇ ਹਨ । ਪਿੰਡ ਖੋਖਰ ਵਿੱਚ ਔਰਤਾਂ ਨੇ ਕਰੋਨਾ ਨਾਲ ਮੁਕਾਬਲਾ ਕਰਨ ਲਈ ਮਾਸਕ ਬਣਾਉਣੇ ਸੁਰੂ ਕੀਤੇ ਹਨ । ਜਿਲ੍ਹਾ ਪ੍ਰਸ਼ਾਸ਼ਨ ਨੇ ਇਹਨਾ ਕੋਲੋ 10,000 ਮਾਸਕ ਬਣਾ ਕੇ ਪੁਲੀਸ ਨੂੰ ਦੇਣੇ ਹਨ ।

Real Estate