ਬ੍ਰਿਟੇਨ – ਬੈਂਟਲੇ ਨੇ ਕੀਤੀ 14 ਕਰੋੜ ਦੀ ਨਵੀਂ ਕਾਰ , 5 ਹਜ਼ਾਰ ਪੁਰਾਣੀ ਲੱਕੜ ਵਰਤੀ

5960

ਬ੍ਰਿਟਿਸ਼ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਨੇ ਆਪਣੀ ਨਵੀਂ ਕਾਰ ਮਯੂਲਿਨਰ ਬਾਕਲਰ ਨੂੰ ਆਨਲਾਈਨ ਲਾਂਚ ਕੀਤਾ । ਕਾਰ ਦੇ ਅੰਦਰ ਦੇ ਡਿਜ਼ਾਈਨ ਨੂੰ 5 ਹਜ਼ਾਰ ਸਾਲ ਪੁਰਾਣੇ ਦਰਖੱਤਾਂ ਦੀ ਲੱਕੜ ਨਾਲ ਬਣਾਇਆ ਹੈ। ਕੰਪਨੀ ਇਸ ਰੂਫਲੈੱਸ ਕਾਰ ਦੀ ਕੀਮਤ 14 ਕਰੋੜ ਰੁਪਏ ਰੱਖੀ ਹੈ। ਫਾਕਸਬੈੱਗਨ ਦੀ ਸਹਾਇਕ ਕੰਪਨੀ ਬੈਂਟਲੇ ਇਸ ਮਾਡਲ ਦੀਆਂ ਸਿਰਫ਼ 12 ਕਾਰਾਂ ਹੀ ਬਣਾਵੇਗੀ।


ਕੰਪਨੀ ਇਸ ਮਾਡਲ ਨੂੰ ਜੇਨੇਵਾ ਮੋਟਰ ਸੋ਼ਅ ਵਿੱਚ ਲਾਂਚ ਕਰਨ ਵਾਲੀ ਸੀ , ਪਰ ਕੋਰੋਨਾ ਵਾਇਰਸ ਕਾਰਨ ਇਹ ਆਟੋ ਸ਼ੋਅ ਰੱਦ ਕਰਨਾ ਪਿਆ । ਇਸ ਮਗਰੋਂ ਕੰਪਨੀ ਨੇ ਇਸ ਕਾਰ ਨੂੰ ਆਲਨਾਈਨ ਦੀ ਪ੍ਰਦਰਸਿ਼ਤ ਕੀਤਾ ।

Real Estate