ਯੈੱਸ ਬੈਂਕ ਦੇ ਖਾਤਾਧਾਰਕ ਇੱਕ ਮਹੀਨੇ ‘ਚ ਸਿਰਫ਼ 50 ਹਜ਼ਾਰ ਰੁਪਏ ਕੱਢਵਾ ਸਕਣਗੇ- ਆਰਬੀਆਈ

2673

ਰਿਜਰਵ ਬੈਂਕ ਆਫ ਇੰਡੀਆ ਨੇ ਨਕਦੀ ਦੀ ਕਮੀ ਨਾਲ ਜੂਝ ਰਹੇ ਯੈੱਸ ਬੈਂਕ ਤੋਂ ਪੈਸਾ ਕਢਵਾਉਣ ਦੀ ਸੀਮਾ ਨਿਸਚਿਤ ਕੀਤੀ ਹੈ। ਹੁਣ ਬੈਂਕ ਦੇ ਖਾਤੇਦਾਰ ਵੱਧ ਤੋਂ ਵੱਧ 50 ਹਜ਼ਾਰ ਰੁਪਏ ਹੀ ਕੱਢਵਾ ਸਕਣਗੇ। ਆਰਬੀਆਈ ਦਾ ਕਹਿਣਾ ਹੈ ਕਿ ਬੈਂਕ ਦੇ ਗੰਭੀਰ ਆਰਥਿਕ ਸੰਕਟ ਕਾਰਨ ਇਸਦਾ ਪ੍ਰਬੰਧ ਐਸਬੀਆਈ ਦੇ ਸਾਬਕਾ ਡੀਐਸਡੀ ਅਤੇ ਸੀਐਫਓ ਪ੍ਰਸ਼ਾਂਤ ਕੁਮਾਰ ਨੂੰ ਸੌਂਪਿਆ ਗਿਆ ਹੈ।
ਪਹਿਲਾਂ ਬੈਂਕ ਨੂੰ ਬਚਾਉਣ ਲਈ ਸਰਕਾਰ ਨੇ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਨੂੰ ਅੱਗੇ ਕੀਤਾ ਸੀ ।
ਸੂਤਰਾਂ ਦੇ ਹਵਾਲੇ ਨਾਲ ਖ਼ਬਰਾਂ ਆਈਆਂ ਹਨ ਕਿ ਸੀਬੀਆਈ ਨੂੰ ਸਰਕਾਰ ਨੇ ਯੈੱਸ ਬੈਂਕ ਦੇ ਸ਼ੇਅਰ ਖਰੀਦਣ ਲਈ ਮਨਜੂਰੀ ਦੇ ਦਿੱਤੀ ਹੈ।

Real Estate