ਆਖਿਰ ਅਮਰੀਕਾ ਤੋਂ ਪੰਜਾਬ ਆ ਕੇ ਖੇਤੀ ਕਰਨ ਦੀ ਕੀ ਵਜਾ ਸੀ

2757

ਸੁਖਨੈਬ ਸਿੰਘ ਸਿੱਧੂ
ਪੰਜਾਬ ਦੀ ਜਵਾਨੀ ਵਿਦੇਸ਼ ਜਾਣ ਦੀ ਕਾਹਲ ਵਿੱਚ ਹੈ । ਪਰ ਕੁਝ ਲੋਕ ਵਿਦੇਸ਼ਾਂ ਤੋਂ ਪਿੰਡਾਂ ਨੂੰ ਮੁੜਨ ਲੱਗੇ ਨੇ।
ਸਬੱਬ ਅਜੀਬ ਹੈ। ਇਹ ਵੀਡਿਓ ‘ਚ ਮੇਰੇ ਨਾਲ ਗੱਲਬਾਤ ਕਰਦਾ ਗੱਭਰੂ ਰਾਜਵਿੰਦਰ ਹੈ । ਜਿਹੜਾ ਜਦੋਂ ਪਿੰਡ ਹੁੰਦਾ ਸੀ ਉਦੋਂ ਬਾਹਰਲੇ ਰਿਸ਼ਤੇਦਾਰਾਂ ਲਈ ਰਾਜੂ ਹੁੰਦਾ ਸੀ । ਫਿਰ ਕੈਲੇਫੋਰਨੀਆ ਚਲਾ ਗਿਆ ‘ਤੇ ‘ਰਾਜਵਿੰਦਰ ਧਾਲੀਵਾਲ’ ਬਣ ਗਿਆ।
5-6 ਸਾਲ ਉੱਥੇ ਲਾਏ ਤਾਂ ਜਰੂਰ ਪਰ ਦਿਲ ਨਾ ਲੱਗਿਆ , ਫਿਰ ਲੋਹਾਰੇ ਪਿੰਡ ਮੁੜ ਕੇ ਐਨਆਰਆਈ ਰਿਸ਼ਤੇਦਾਰਾਂ ਦੀ ਨਜ਼ਰ ‘ਚ ‘ਰਾਜੂ’ ਬਣ ਗਿਆ ।
ਰਾਜਵਿੰਦਰ ਵਾਪਸ ਕਿਉਂ ਮੁੜਿਆ ਇੱਥੇ ਆ ਕਿਹੜੀ ਸੋਚ ਖਿੱਚ ਲਿਆਈ ਉਹ ਤਾਂ ਇਸ ਵੀਡਿਓ ‘ਚ ਬਾਈ ਆਪ ਦੱਸਦਾ ।
ਪਰ ਬਾਈ ਸਪੱਸ਼ਟ ਹੈ ਕਿ ਬੱਚਿਆਂ ਦਾ ਭਵਿੱਖ ਤਾਂ ਪੰਜਾਬ ਵਿੱਚ ਹੀ ਹੈ, ਫਿਰ ਸਾਡੇ ਵਰਗੇ ਵੀ ਸੋਚਦੇ ‘ਮਿੱਤਰਾ ਰੱਖ ਫਿਰ ਡਾਂਗ ‘ਤੇ ਡੇਰਾ’
ਜੇ ਗੱਲ ਚੰਗੀ ਫਿਰ ਹੀ ਲਾਈਕ ਤੇ ਕੂਮੈਂਟ ਆਲ੍ਹਾ ਕੰਮ ਕਰਿਓ

Real Estate