26 546 ਵੋਟਾਂ ਦੇ ਫਰਕ ਨਾਲ ਹਾਰੇ ਦੁਰਗੇਸ਼ ਪਾਠਕ

2017 ਵਿੱਚ ਪੰਜਾਬ ‘ਚ ਆਮ ਆਦਮੀ ਪਾਰਟੀ ਦਾ ਮੋਹਰੀ ਆਗੂ ਰਿਹਾ ਦੁਰਗੇਸ ਪਾਠਕ ਦਿੱਲੀ ਦੇ ਕਰਾਵਲ ਨਗਰ ਵਿਧਾਨ ਸਭਾ ਚੋਣਾਂ ‘ਚ 26546 ਵੋਟਾਂ ਨਾਲ ਹਾਰ ਗਏ ਹਨ । ਭਾਜਪਾ ਦੇ ਮੋਹਨ ਸਿੰਘ ਬਿਸਟ 93440 ਵੋਟਾਂ ਨਾਲ ਜੇਤੂ ਰਹੇ ਜਦਕਿ ਦੁਰਗੇਸ਼ ਪਾਠਕ ਨੂੰ 66894 ਵੋਟਾਂ ਨਾਲ ਬੁਰੀ ਤਰ੍ਹਾਂ ਹਾਰ ਮੂੰਹ ਦੇਖਣਾ ਪਿਆ ।

Real Estate