ਦਿੱਲੀ ਚੋਣ ਨਤੀਜੇ : ਮਨੋਜ ਤਿਵਾੜੀ ਨੇ ਕਿਹਾ ਸੀ , ‘ਟਵੀਟ ਸੰਭਾਲ ਕੇ ਰੱਖਣਾ’, ਹੁਣ ਲੋਕ ਟਰੋਲ ਕਰ ਰਹੇ

635

ਦਿੱਲੀ ਚੋਣਾਂ ਵਿੱਚ 48 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੇ ਮਨੋਜ ਤਿਵਾੜੀ ਨੂੰ ਹੁਣ ਸੋਸ਼ਲ ਮੀਡੀਆ ਉਪਰ ਟਰੋਲ ਕੀਤਾ ਜਾ ਰਿਹਾ ਹੈ, ਦਿੱਲੀ ਵਿੱਚ ਕੇਜਰੀਵਾਲ ਦੀ ਪਾਰਟੀ 55 ਤੋਂ ਵੱਧ ਸੀਟਾਂ ਜਿੱਤ ਰਹੇ ਹਨ ਅਤੇ ਬੀਜੇਪੀ 12 ਸੀਟਾਂ ਤੋਂ ਮੋਹਰੀ ਜਾ ਰਹੀ ਹੈ।
ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਵੋਟਾਂ ਵਾਲੇ ਦਿਨ ਤਿਵਾੜੀ ਨੇ ਲਿਖਿਆ ਸੀ ਕਿ ਭਾਜਪਾ ਨੰ 50 ਸੀਟਾਂ ਮਿਲੇਗੀ ।
ਹੁਣ ਜਦੋਂ ਨਤੀਜੇ ਸਪੱਸ਼ਟ ਹੋ ਰਹੇ ਹਨ ਤਾਂ ਮਨੋਜ ਤਿਵਾੜੀ ਦਾ ਮਜ਼ਾਕ ਉੱਡ ਰਿਹਾ ਹੈ।

Real Estate