ਦਿੱਲੀ ਚੋਣਾਂ : ਸੁ਼ਰੂਆਤੀ ਗਿਣਤੀ ‘ਚ ਹੀ ਸਰਕਾਰ ਬਣਾਉਣ ਜਿੰਨੀਆਂ ਸੀਟਾਂ ਤੇ ਪਹੁੰਚੀ ‘ਆਪ’

8 ਫ਼ਰਵਰੀ ਸਨਿੱਚਰਵਾਰ ਨੂੰ ਦਿੱਲੀ ਦੀ 7ਵੀਂ ਵਿਧਾਨ ਸਭਾ ਦੀ ਚੋਣ ਲਈ ਵੋਟਾਂ ਪਈਆਂ ਸਨ। ਉਨ੍ਹਾਂ ਹੀ ਵੋਟਾਂ ਦੀ ਗਿਣਤੀ ਅੱਜ ਸ਼ੁਰੂ ਹੋ ਗਈ ਹੈ। ਅੱਜ ਵੋਟਾਂ ਦੀ ਗਿਣਤੀ ਕਰਨ ਵਾਲੇ ਕੇਂਦਰਾਂ ਉੱਤੇ ਅਤੇ ਸਮੁੱਚੇ ਦਿੱਲੀ ਰਾਜਧਾਨੀ ਖੇਤਰ ਵਿੱਚ ਹੀ ਬਹੁਤ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਪੋਸਟਲ ਬੈਲਟ ਦੀ ਗਿਣਤੀ ਦੇ ਰੁਝਾਨ ਆਉਣੇ ਸੁ਼ਰੂ ਹੋ ਗਏ ਹਨ । ਜਿਸ ਅਨੁਸਾਰ
ਆਪ 37
ਬੀਜੇਪੀ 10
ਕਾਂਗਰਸ 2 ਸੀਟਾਂ ਤੇ ਅੱਗੇ ਹੈ ।

Real Estate