ਦਿੱਲੀ ਚੋਣਾਂ : ਪੋਸਟਲ ਬੈਲਟ ਗਿਣਤੀ ‘ਚ ‘ਆਪ’ ਅੱਗੇ: ਬੀਜੇਪੀ ਨੂੰ EVM ਖੁੱਲਣ ਤੇ ਉਮੀਦ

531

ਦਿੱਲੀ ਦੀ 7ਵੀਂ ਵਿਧਾਨ ਸਭਾ ਲਈ ਵੋਟਾਂ ਗਿਣਤੀ ਅੱਜ ਸ਼ੁਰੂ ਹੋ ਗਈ ਹੈ। ਪੋਸਟਲ ਬੈਲਟ ਦੀ ਗਿਣਤੀ ਦੇ ਰੁਝਾਨ ਆਉਣੇ ਸੁ਼ਰੂ ਹੋ ਗਏ ਹਨ । ਜਿਸ ਅਨੁਸਾਰ
ਆਪ 46
ਬੀਜੇਪੀ 11
ਕਾਂਗਰਸ 1 ਸੀਟ ਤੇ ਅੱਗੇ ਹੈ । ਬੀਜੇਪੀ ਲੀਡਰ ਹਾਲੇ ਵੀ ਉਮੀਦ ਵਿੱਚ ਬੈਠੇ ਹਨ ਤੇ ਥੋੜਾ ਹੋਰ ਇੰਤਜਾਰ ਕਰਨ ਨੂੰ ਕਹਿ ਰਹੇ ਹਨ । ਜਿਸ ਤੋਂ ਲਗਦਾ ਹੈ ਬੀਜੇਪੀ ਨੂੰ EVM ਤੇ ਪੂਰਾ ਭਰੋਸਾ ਹੈ ।

Real Estate