ਆਹ ਮਿਲੋ ਪਿੰਦੀ ਸਿੱਧੂ ਨੂੰ ਇੱਕ ਕੁੱਤੇ ਤੋਂ 68 ਲੱਖ ਕਮਾ ਚੁੱਕਾ

1731

ਬਠਿੰਡਾ ਜਿਲ੍ਹੇ ਦੇ ਪਿੰਡ ਢਪਾਲੀ ਦਾ ਪਿੰਦੀ ਸਿੱਧੂ ਸਹਾਇਕ ਧੰਦੇ ਕਰ ਰਿਹਾ, ਉਸਨੇ ਮਹਿੰਗੀਆਂ ਮੱਝਾਂ ਅਤੇ ਕੁੱਤੇ ਰੱਖੇ ਹੋਏ ਹਨ। ਪਿੰਦੀ ਸਿੱਧੂ ਨੇ ਇੱਕ ਅਮਰੀਕਨ ਬੁਲੀ ਕੁੱਤੇ ਤੋਂ ਹੁਣ ਤੱਕ 68 ਲੱਖ ਰੁਪਏ ਕਮਾਏ ਹਨ।
ਸੁਣੋ ਸਾਰੀ ਗੱਲ ਬਾਤ ਸਾਡੇ ਹੋਸਟ ਸਿਮਰਨ ਸੰਧੂ ਨਾਲ

Real Estate