ਐਸਿਡ ਫੈਕਟਰੀ ਚੋਂ ਗੈਸ ਲੀਕ ਹੋਣ ਨਾਲ ਗੁਆਢ ‘ਚ ਰਹਿੰਦਾ ਮਾਰਿਆ ਗਿਆ ਪੂਰਾ ਪਰਿਵਾਰ

730

ਵੀਰਵਾਰ ਸਵੇਰੇ ਉੱਤਰ ਪ੍ਰਦੇਸ਼ ਦੇ ਸੀਤਾਪੁਰ ਦੇ ਚੰਦਨਪੁਰ ਪਿੰਡ ਵਿੱਚ ਇੱਕ ਐਸਿਡ ਫੈਕਟਰੀ ਵਿੱਚ ਐਸਿਡ ਹੋਏ ਗੈਸ ਲੀਕ ਹੋਣ ਨਾਲ ਗੁਆਂਢ ਵਿੱਚ ਇਕ ਦਰੀ ਫੈਕਟਰੀ ਵਿੱਚ ਰਹਿੰਦੇ ਇਕੋ ਪਰਿਵਾਰ ਦੇ ਸੱਤ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਆਦਮੀ, ਇੱਕ ਔਰਤ ਅਤੇ ਤਿੰਨ ਬੱਚੇ ਹਨ। ਮਰਨ ਵਾਲੇ ਇਕੋ ਪਰਿਵਾਰ ਦੇ ਹਨ, ਜਿਨ੍ਹਾਂ ਵਿੱਚੋਂ 3 ਬੱਚੇ ਇਕ ਔਰਤ ਅਤੇ ਤਿੰਨ ਮਰਦ ਹਨ।

Real Estate