ਡੀ ਐੱਸ ਪੀ ਸ੍ਰ: ਤੂਰ ਪੈਨਸਨਰਜ ਐਸੋਸੀਏਸਨ ਦੇ ਪ੍ਰਧਾਨ ਬਣੇ

638

ਬਠਿੰਡਾ/ 5 ਫਰਵਰੀ/ ਬਲਵਿੰਦਰ ਸਿੰਘ ਭੁੱਲਰ
ਪੁਲਿਸ ਪੈਨਸ਼ਨਰਜ਼ ਵੈ¤ਲਫੇਅਰ ਐਸੋਸੀਏਸਨ ਜਿਲ੍ਹਾ ਬਠਿੰਡਾ ਦੀ ਅੱਜ ਹੋਈ ਮੀਟਿੰਗ ਵਿੱਚ ਸ੍ਰ: ਰਣਜੀਤ ਸਿੰਘ ਤੂਰ ਸੇਵਾਮੁਕਤ ਡੀ ਐੱਸ ਪੀ ਸਰਵ ਸੰਮਤੀ ਨਾਲ ਪ੍ਰਧਾਨ ਚੁਣੇ ਗਏ। ਇਹ ਚੋਣ ਸ੍ਰ: ਬਲਦੇਵ ਸਿੰਘ ਰਿਟਾਇਰਡ ਡੀ ਐੱਸ ਪੀ ਬਰਨਾਲਾ ਰਿਟਰਨਿੰਗ ਅਫ਼ਸਰ ਅਤੇ ਸ੍ਰ: ਸੁਰਜੀਤ ਸਿੰਘ ਸੇਵਾਮੁਕਤ ਇੰਸਪੈਕਟਰ ਮੋਗਾ ਅਵਜ਼ਰਵਰ ਦੀ ਦੇਖ ਰੇਖ ਹੇਠ ਹੋਈ।
ਚੋਣ ਮੀਟਿੰਗ ਵਿੱਚ ਸਰਵ ਸ੍ਰੀ ਰਣਜੀਤ ਸਿੰਘ ਸੇਵਾਮੁਕਤ ਤੂਰ ਡੀ ਐੱਸ ਪੀ ਪ੍ਰਧਾਨ, ਸ੍ਰੀ ਦਿਨੇਸ ਕੁਮਾਰ ਸਰਮਾ ਸੇਵਾਮੁਕਤ ਇੰਸਪੈਕਟਰ ਸੀਨੀਅਰ ਮੀਤ ਪ੍ਰਧਾਨ, ਮਲਕੀਤ ਸਿੰਘ ਡੀ ਐ¤ਸ ਪੀ ਸੇਵਾਮੁਕਤ ਮੀਤ ਪ੍ਰਧਾਨ, ਬਾਬੂ ਰਾਮ ਸਰਮਾ ਇੰਸਪੈਕਟਰ ਸੇਵਾਮੁਕਤ ਮੀਤ ਪ੍ਰਧਾਨ, ਜਰਨੈਲ ਸਿੰਘ ਬਾਹੀਆ ਸੇਵਾਮੁਕਤ ਇੰਸਪੈਕਟਰ ਜਨਰਲ ਸੈਕਟਰੀ ਅਤੇ ਸੁਖਵਿੰਦਰ ਸਿੰਘ ਗੁੰਮਟੀ ਸੇਵਾਮੁਕਤ ਇੰਸਪੈਕਟਰ ਖਜ਼ਾਨਚੀ ਚੁਣੇ ਗਏ।

Real Estate