ਦਿੱਲੀ ਚੋਣਾਂ – ‘ਆਪ’ ਨੇ ਸਭ ਤੋਂ ਵੱਧ ਅਪਰਾਧਿਕ ਰਿਕਾਰਡ ਵਾਲਿਆਂ ਨੂੰ ਟਿਕਟਾਂ ਦਿੱਤੀਆਂ, ਘੱਟ ਬੀਜੇਪੀ ਅਤੇ ਕਾਂਗਰਸ ਵੀ ਨਹੀਂ

634

BREAKINGਰਾਜਸੀ ਪਾਰਟੀਆਂ ‘ਤੇ ਨਜ਼ਰ ਰੱਖਣ ਵਾਲੀ ਸੰਸਥਾ ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਕਾਰਡ (ਏਡੀਆਰ) ਵੱਲੋਂ ਦਿੱਲੀ ਚੋਣਾਂ ‘ਚ ਖੜ੍ਹੇ ਕੀਤੇ ਗਏ ਉਮੀਦਵਾਰਾਂ ਵਿੱਚ ਦਾਗੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ਮੁਤਾਬਿਕ , ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ 25 ਪ੍ਰਤੀਸ਼ਤ , ਭਾਜਪਾ ਦੇ 20 ਪ੍ਰਤੀਸ਼ਤ ਅਤੇ ਕਾਂਗਰਸ ਦੇ 15 ਪ੍ਰਤੀਸ਼ਤ ਉਮੀਦਵਾਰਾਂ ਨੇ ਚੋਣ ਕਮਿਸ਼ਨ ਕੋਲ ਦਾਇਰ ਕੀਤੇ ਹਲਫ਼ਨਾਮਿਆਂ ‘ਚ ਮੰਨਿਆ ਕਿ ਉਹਨਾਂ ਖਿਲਾਫ਼ ਅਪਰਾਧਿਕ ਮਾਮਲੇ ਦਰਜ ਹਨ।
ਦਿੱਲੀ ‘ਚ ਕੁੱਲ 672 ਉਮੀਦਵਾਰ ਮੈਦਾਨ ‘ਚ ਹਨ । 8 ਫਰਵਰੀ ਨੂੰ ਪੈ ਰਹੀਆਂ ਵੋਟਾਂ ਦੇ ਨਤੀਦਿੱਲੀ ਚੋਣਾਂ – ‘ਆਪ’ ਨੇ ਸਭ ਤੋਂ ਵੱਧ ਅਪਰਾਧਿਕ ਰਿਕਾਰਡ ਵਾਲਿਆਂ ਨੂੰ ਟਿਕਟਾਂ ਦਿੱਤੀਆਂ, ਘੱਟ ਬੀਜੇਪੀ ਅਤੇ ਕਾਂਗਰਸ ਵੀ ਨਹੀਂ
ਰਾਜਸੀ ਪਾਰਟੀਆਂ ‘ਤੇ ਨਜ਼ਰ ਰੱਖਣ ਵਾਲੀ ਸੰਸਥਾ ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਕਾਰਡ (ਏਡੀਆਰ) ਵੱਲੋਂ ਦਿੱਲੀ ਚੋਣਾਂ ‘ਚ ਖੜ੍ਹੇ ਕੀਤੇ ਗਏ ਉਮੀਦਵਾਰਾਂ ਵਿੱਚ ਦਾਗੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ਮੁਤਾਬਿਕ , ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ 25 ਪ੍ਰਤੀਸ਼ਤ , ਭਾਜਪਾ ਦੇ 20 ਪ੍ਰਤੀਸ਼ਤ ਅਤੇ ਕਾਂਗਰਸ ਦੇ 15 ਪ੍ਰਤੀਸ਼ਤ ਉਮੀਦਵਾਰਾਂ ਨੇ ਚੋਣ ਕਮਿਸ਼ਨ ਕੋਲ ਦਾਇਰ ਕੀਤੇ ਹਲਫ਼ਨਾਮਿਆਂ ‘ਚ ਮੰਨਿਆ ਕਿ ਉਹਨਾਂ ਖਿਲਾਫ਼ ਅਪਰਾਧਿਕ ਮਾਮਲੇ ਦਰਜ ਹਨ।
ਦਿੱਲੀ ‘ਚ ਕੁੱਲ 672 ਉਮੀਦਵਾਰ ਮੈਦਾਨ ‘ਚ ਹਨ । 8 ਫਰਵਰੀ ਨੂੰ ਪੈ ਰਹੀਆਂ ਵੋਟਾਂ ਦੇ ਨਤੀਜੇ 11 ਫਰਵਰੀ ਨੂੰ ਆਉਣਗੇ।
ਏਡੀਆਰ ਵੱਲੋਂ ਜਾਰੀ ਰਿਪੋਰਟ ‘ਚ ਕਿਹਾ ਗਿਆ ,
‘ਵਿਸ਼ਲੇਸ਼ਣ ਕੀਤੇ ਗਏ 672 ਉਮੀਦਵਾਰਾਂ ਵਿੱਚ 130 ( 20 %) ਨੇ ਆਪਣੇ ਖਿਲਾਫ਼ ਦਰਜ ਅਪਰਾਧਿਕ ਮਾਮਲਿਆਂ ਦਾ ਬਿਊਰਾ ਦਿੱਤਾ ਹੈ। ਰਿਪੋਰਟ ‘ਚ ਕਿਹਾ ਗਿਆ ਕਿ 32 ਉਮੀਦਵਾਰਾਂ ਨੇ ਹਲਫ਼ਨਾਮੇ ਵਿੱਚ ਔਰਤਾਂ ਖਿਲਾਫ਼ ਅਪਰਾਧਿਕ ਮਾਮਲਿਆਂ ਵਿੱਚ ਸ਼ਾਂਮਿਲ ਹੋਣ ਦਾ ਜਿ਼ਕਰ ਕੀਤਾ ਹੈ, ਇਹਨਾਂ ਵਿੱਚੋਂ ਇੱਕ ਅਜਿਹਾ ਉਮੀਦਵਾਰ ਵੀ ਹੈ ਜੋ ਬਲਾਤਕਾਰ ਦੇ ਮਾਮਲੇ ਵਿੱਚ ਫਸਿਆ ਰਿਹਾ ਹੈ। ਚਾਰ ਉਮੀਦਵਾਰਾਂ ਦੇ ਖਿਲਾਫ਼ ਹੱਤਿਆ ਦੇ ਯਤਨ ਕਰਨ ਦੇ ਮਾਮਲੇ ਦਰਜ ਹਨ । 8 ਉਮੀਦਵਾਰਾਂ ਖਿਲਾਫ਼ ਗੈਰ-ਇਕਲਾਖੀ ਬੋਲੀ ਬੋਲਣ ਦੇ ਦੋਸ਼ ਹਨ।
ਸਾਲ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 673 ਉਮੀਦਵਾਰ ਮੈਦਾਨ ਵਿੱਚ ਸਨ ਜਿੰਨ੍ਹਾਂ ਵਿੱਚੋਂ 114 ( 17%) ਦੇ ਖਿਲਾਫ਼ ਅਪਰਾਧਿਕ ਮਾਮਲੇ ਦਰਜ ਸਨ।ਜੇ 11 ਫਰਵਰੀ ਨੂੰ ਆਉਣਗੇ।
ਏਡੀਆਰ ਵੱਲੋਂ ਜਾਰੀ ਰਿਪੋਰਟ ‘ਚ ਕਿਹਾ ਗਿਆ ,
‘ਵਿਸ਼ਲੇਸ਼ਣ ਕੀਤੇ ਗਏ 672 ਉਮੀਦਵਾਰਾਂ ਵਿੱਚ 130 ( 20 %) ਨੇ ਆਪਣੇ ਖਿਲਾਫ਼ ਦਰਜ ਅਪਰਾਧਿਕ ਮਾਮਲਿਆਂ ਦਾ ਬਿਊਰਾ ਦਿੱਤਾ ਹੈ। ਰਿਪੋਰਟ ‘ਚ ਕਿਹਾ ਗਿਆ ਕਿ 32 ਉਮੀਦਵਾਰਾਂ ਨੇ ਹਲਫ਼ਨਾਮੇ ਵਿੱਚ ਔਰਤਾਂ ਖਿਲਾਫ਼ ਅਪਰਾਧਿਕ ਮਾਮਲਿਆਂ ਵਿੱਚ ਸ਼ਾਂਮਿਲ ਹੋਣ ਦਾ ਜਿ਼ਕਰ ਕੀਤਾ ਹੈ, ਇਹਨਾਂ ਵਿੱਚੋਂ ਇੱਕ ਅਜਿਹਾ ਉਮੀਦਵਾਰ ਵੀ ਹੈ ਜੋ ਬਲਾਤਕਾਰ ਦੇ ਮਾਮਲੇ ਵਿੱਚ ਫਸਿਆ ਰਿਹਾ ਹੈ। ਚਾਰ ਉਮੀਦਵਾਰਾਂ ਦੇ ਖਿਲਾਫ਼ ਹੱਤਿਆ ਦੇ ਯਤਨ ਕਰਨ ਦੇ ਮਾਮਲੇ ਦਰਜ ਹਨ । 8 ਉਮੀਦਵਾਰਾਂ ਖਿਲਾਫ਼ ਗੈਰ-ਇਕਲਾਖੀ ਬੋਲੀ ਬੋਲਣ ਦੇ ਦੋਸ਼ ਹਨ।
ਸਾਲ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 673 ਉਮੀਦਵਾਰ ਮੈਦਾਨ ਵਿੱਚ ਸਨ ਜਿੰਨ੍ਹਾਂ ਵਿੱਚੋਂ 114 ( 17%) ਦੇ ਖਿਲਾਫ਼ ਅਪਰਾਧਿਕ ਮਾਮਲੇ ਦਰਜ ਸਨ।

Real Estate