ਜਿਲ੍ਹੇ ਦੇ ਸਕੂਲਾਂ ਵਿੱਚ ਬੱਚਿਆਂ ਦਾ ਦਾਖਲਾ ਵਧਾਉਣ ਲਈ ਸਿੱਖਿਆ ਸਕੱਤਰ ਵੱਲੋਂ ਸਕੂਲ ਮੁੱਖੀਆਂ ਨਾਲ ਮੀਟਿੰਗ

ਸਕੂਲਾਂ ਦੀ ਮਾਈਕਰੋ ਯੋਜਨਾਬੰਦੀ ਕਰਨੀ ਜ਼ਰੂਰੀ -ਕ੍ਰਿਸ਼ਨ ਕੁਮਾਰ

ਕਪੂਰਥਲਾ , 2ਫਰਵਰੀ(ਕੌੜਾ)-ਮਿਸ਼ਨ ਸ਼ਤ-ਪ੍ਤੀਸ਼ਤ ਦੀ ਅਪਾਰ ਸਫਲਤਾ ਲਈ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨੂੰ ਵਿਦਿਆਰਥੀ ਕੇਂਦਰਿਤ ਪਹੁੰਚ ਬਣਾ ਕੇ ਆ ਪਣੇ ਆ ਪਣੇ ਸਕੂਲਾਂ ਦੀ ਮਾਈਕਰੋ ਯੋਜਨਾਬੰਦੀ ਕਰਨੀ ਜ਼ਰੂਰੀ ਹੈ ਜਿਸ ‘ਤੇ ਪਿਛਲੇ ਮਹੀਨੇ ਸਕੂਲ ਮੁਖੀਆਂ ਨੇ ਪੂਰਾ ਧਿਆਨ ਦੇ ਦਿੱਤਾ ਹੈ। ਹੁਣ ਸਾਲਾਨਾ ਪ੍ਰੀਖਿਆਵਾਂ ਲਈ ਲਗਭਗ ਇਕ ਮਹੀਨੇ ਦਾ ਸਮਾਂ ਬਾਕੀ ਹੈ ਅਤੇ ਸਮੂਹ ਅਧਿਆਪਕਾਂ ਨੂੰ ਹੁਣ ਵਿਦਿਆਰਥੀਆਂ ਦੇ ਕੋਚ ਬਣ ਕੇ ਕਾਰਜ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਆ ਦਤ ਲਿਖ ਕੇ ਦੁਹਰਾਈ ਕਰਨ ਦੀ ਹੁੰਦੀ ਹੈ ਜਿਸ ਨਾਲ ਉਸਦੀਆ ਗਲਤੀਆਂ ਠੀਕ ਹੋ ਜਾਂਦੀਆ ਹਨ। ਇਮਤਿਹਾਨਾਂ ਤੋਂ ਪਹਿਲਾਂ ਵਿਦਿਆਰਥੀਆਂ ਦੀ ਜਿਆ ਦਾਤਰ ਦੁਹਰਾਈ ਲਿਖ ਲਿਖ ਕੇ ਵੀ ਕਰਵਾਉਣੀ ਚਾਹੀਦੀ ਹੈ ਤਾਂ ਜੋ ਉਪ ਪੀ੍ਖਿਆ ਵਾਂ ਵਿੱਚ ਆ ਤਮ-ਵਿਸ਼ਵਾਸ ਨਾਲ ਬੈਠੇ ਅਤੇ ਗਲਤੀਆ ਘੱਟ ਕਰੇ।
ਉਹਨਾਂ ਸਮੂਹ ਪਿ੍ੰਸੀਪਲਾਂ, ਮੁੱਖ ਅਧਿਆਪਕਾਂ ਅਤੇ ਮਿਡਲ ਸਕੂਲਾਂ ਦੇ ਇੰਚਾਰਜਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਹੁਣ ਉਸ ਮਿਹਨਤ ਦਾ ਫਲ ਲੈਣ ਦੀ ਲੋੜ ਹੈ। ਇਸ ਲਈ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਬਾਰ੍ਹਵੀਂ ਤੱਕ ਦੀਆ ਜਮਾਤਾਂ ਦੇ ਦਾਖ਼ਲਿਆ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਮਾਪਿਆਂ ਵੱਲੋਂ ਬਹੁਤ ਜਿਆ ਦਾ ਮੰਗ ਆ ਰਹੀ ਹੈ ਕਿ ਉਹ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆ ਦਾ ਦਾਖ਼ਲਾ ਕਰਵਾਉਣਾ ਚਾਹੁੰਦੇ ਹਨ ਇਸ ਲਈ ਸਿੱਖਿਆ ਵਿਭਾਗ ਵੱਲੋਂ ਦਾਖ਼ਲਾ ਫਾਰਮ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੇ ਗਏ ਹਨ। ਇਸ ਲਈ ਸਮਾਂ ਹੈ ਕਿ ਹੁਣ ਮਾਪਿਆਂ ਕੋਲ ਸਰਕਾਰੀ ਸਕੂਲਾਂ ਦੀਆ ਪਾ੍ਪਤੀਆ ਦਾ ਜ਼ਿਕਰ ਕਿਤਾ ਜਾਵੇ ਜਿਸ ਲਈ ਸਕੂਲ ਮੁਖੀ ਉਚਿਤ ਯੋਜਨਾਬੰਦੀ ਕਰਨ। ਸਰਕਾਰੀ ਸਕੂਲਾਂ ਵਿੱਚ ਪੋ੍ਜੈਕਟਰ ਲੱਗਣੇ ਸ਼ੁਰੂ ਹੋ ਗਏ ਹਨ। ਸਕੂਲ ਮੁਖੀ ਇਹਨਾਂ ਦਾ ਉੱਚਿਤ ਉਪਯੋਗ ਕਰਨ ਲਈ ਵਿਸ਼ੇਸ਼ ਕਾਰਜਯੋਜਨਾ ਤਿਆ ਰ ਕਰਨ।
ਇਸ ਮੌਕੇ ਡਾ। ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ ਨੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਘਰੇਲੂ ਇਮਤਿਹਾਨਾਂ ਦੇ ਆ ਧਾਰ ‘ਤੇ ਤਿਆ ਰ ਕੀਤੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਮਿਸ਼ਨ ਸ਼ਤ-ਪ੍ਤੀਸ਼ਤ ਨੂੰ ਸਫ਼ਲ ਬਣਾਉਣ ਲਈ ਰਿਵਿਊ ਕੀਤਾ। ਸਕੂਲ ਮੁਖੀਆਂ ਵੱਲੋਂ ਆ ਪਣੇ ਆ ਪਣੇ ਸਕੂਲਾਂ ਦੇ ਵਿੱਚ ਕੀਤੀ ਜਾ ਰਹੀ ਮਾਈਕਰੋ ਯੋਜਨਾਬੰਦੀ ਬਾਰੇ ਦੱਸਿਆ।
ਇਸ ਮੌਕੇ ਸ। ਮੱਸਾ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਗੁਰਭਜਨ ਸਿੰਘ ਲਸਾਨੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ), ਸ।ਬਿਕਰਮਜੀਤ ਸਿੰਘ
ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਗੁਰਸ਼ਰਨ ਸਿੰਘ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ),ਨੰਦਾ ਧਵਨ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ), ਵਿਨੋਦ ਕੁਮਾਰ ਸਿੱਖਿਆ ਸੁਧਾਰ ਟੀਮ, ਅਮਿਤ ਕੁਮਾਰ ਸਿੱਖਿਆ ਸੁਧਾਰ ਟੀਮ ਦੇ ਮੈਂਬਰ, ਦਵਿੰਦਰ ਸ਼ਰਮਾ ਡੀ। ਐੱਮ।ਅੰਗਰੇਜ਼ੀ,ਅਰੁਨ ਸ਼ਰਮਾ ਡੀ। ਐੱਮ।ਗਣਿਤ, ਦਵਿੰਦਰ ਪੱਬੀ ਡੀ।ਐੱਮ।ਵਿਗਿਆਨ, ਗੋਪਾਲ ਕ੍ਰਿਸ਼ਨ ਬੀ।ਐੱਮ ਗਣਿਤ, ਵਿਨੋਦ ਕੁਮਾਰ ਬੀ।ਐੱਮ ਗਣਿਤ, ਮੋਨਿਕਾ ਬਤਰਾ ਬੀ।ਐੱਮ ਗਣਿਤ, ਹਰਮਿੰਦਰ ਸਿੰਘ ਬੀ।ਐੱਮ(ਗਣਿਤ), ਕੁਲਵਿੰਦਰ ਸਿੰਘ ਬੀ।ਐੱਮ(ਗਣਿਤ), ਸੁਰਿੰਦਰ ਪਾਲ ਬੀ।ਐੱਮ(ਗਣਿਤ),ਗੁਲਸ਼ਨ ਕੁਮਾਰ ਬੀ।ਐੱਮ (ਗਣਿਤ), ਸਤਵੀਰ ਸਿੰਘ ਬੀ।ਐੱਮ(ਗਣਿਤ), ਵਿਸ਼ਾਲ ਮਸੀਹ ਬੀ।ਐੱਮ(ਗਣਿਤ), ਮਨਜੀਤ ਸਿੰਘ ਜਸਵਾਲ ਬੀ।ਐੱਮ(ਅੰਗਰੇਜ਼ੀ,ਸ।ਸ) ਮਨਜਿੰਦਰ ਪਾਲ ਸਿੰਘ ਬੀ।ਐੱਮ(ਗਣਿਤ,ਸ।ਸ), ਚੰਦਨ ਕੁਮਾਰ ਬੀ।ਐੱਮ (ਗਣਿਤ,ਸ।ਸ), ਸੁਖਬੀਰ ਸਿੰਘ ਬੀ।ਐੱਮ(ਗਣਿਤ,ਸ।ਸ), ਵਨੀਸ਼ ਕੁਮਾਰ ਸ਼ਰਮਾ ਬੀ।ਐੱਮ( ਗਣਿਤ,ਸ।ਸ),ਸੁਖਵਿੰਦਰ ਸਿੰਘ ਬੀ।ਐੱਮ(ਗਣਿਤ,ਸ। ਸ),ਜਸਵਿੰਦਰ ਸਿੰਘ ਬੀ।ਐੱਮ (ਗਣਿਤ,ਸ।ਸ), ਦੀਦਾਰ ਸਿੰਘ ਬੀ।ਐੱਮ (ਗਣਿਤ,ਸ।ਸ), ਵਿਜੇ ਕੁਮਾਰ ਬੀ।ਐੱਮ (ਗਣਿਤ,ਸ।ਸ), ਗੁਰਪ੍ਰੀਤ ਸਿੰਘ ਬੀ।ਐੱਮ(ਵਿਗਿਆਨ), ਮਲਕੀਤ ਸਿੰਘ ਬੀ।ਐੱਮ (ਵਿਗਿਆਨ),ਹਰਵਿੰਦਰ ਸਿੰਘ ਬੀ।ਐੱਮ (ਵਿਗਿਆਨ), ਮੁਨੀਸ਼ਵਰ ਸ਼ਰਮਾ,ਬੀ।ਐੱਮ (ਵਿਗਿਆਨ), ਹਰੀਸ਼ ਕੁਮਾਰ ਬੀ।ਐੱਮ (ਵਿਗਿਆਨ), ਸਤੀਸ਼ ਕੁਮਾਰ ਬੀ।ਐੱਮ ( ਵਿਗਿਆਨ), ਸਤਵਿੰਦਰ ਸਿੰਘ ਬੀ।ਐੱਮ(ਵਿਗਿਆਨ), ਰੌਸ਼ਨ ਖੈੜਾ, ਮਨਦੀਪ ਸਿੰਘ, ਰਾਜਿੰਦਰ ਸਿੰਘ ਚਾਨੀ, ਮੇਜਰ ਸਿੰਘ, ਹਰਜਿੰਦਰ ਸਿੰਘ ਹਾਜ਼ਰ ਰਹੇ।

Real Estate